in

ਇਟਲੀ ਰੈਣ ਬਸੇਰਾ ਕਰਦੇ ਭਾਰਤੀਆਂ ਦੀ ਸੇਵਾ ਹਿੱਤ

ਜੇਕਰ ਤੁਸੀਂ ਇਟਲੀ ਦੇ ਬਾਸ਼ਿੰਦੇ ਹੋ ਤੇ ਤੁਸੀਂ ਜਾਂ ਤੁਹਾਡੇ ਬੱਚੇ ਕਿਸੇ ਵੀ ਖੇਤਰ ਵਿੱਚ ਸ਼ਲਾਘਾਯੋਗ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪ੍ਰਾਪਤੀਆਂ, ਤੁਹਾਡੀ ਕਾਮਯਾਬੀ ਤੇ ਤੁਹਾਡੇ ਫੌਲਾਦੀ ਇਰਾਦਿਆਂ ਦੀ ਗੂੰਜ ਚੁਫੇਰੇ ਗੂੰਜੇ। ਤੁਹਾਡੀ ਬੁਲੰਦੀ ਲੋਕਾਂ ਨੂੰ ਪ੍ਰਭਾਵਿਤ ਕਰਦਿਆਂ ਹੋਰਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇ, ਤਾਂ ਤੁਸੀਂ ਬਿਨ੍ਹਾਂ ਸੰਕੋਚ ਸਾਡੇ ਕਲੱਬ ਨੂੰ ਸੰਪਰਕ ਕਰ ਸਕਦੇ ਹੋ। ਅਸੀਂ ਉਹਨਾਂ ਪ੍ਰਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਜਿਹਨਾਂ ਨਾਲ ਇਟਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਧੱਕਾ ਜਾਂ ਸੋਸ਼ਣ ਹੋ ਰਿਹਾ ਹੈ ਤੇ ਉਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਤਾਂ ਅਸੀਂ ਤੁਹਾਡੀ ਆਵਾਜ਼ ਨੂੰ ਲੋਕ ਆਵਾਜ਼ ਬਣਾਵਾਂਗੇ, ਕਿਉਂਕਿ ਅਸੀਂ ਹਾਂ ਸਦਾ ਸੱਚ ਦੇ ਨਾਲ ਤੁਹਾਡੀ ਸੇਵਾ ਵਿੱਚ ਨਿਰਸੁਆਰਥ। ਸਾਡੀ ਸੇਵਾ ਬਿਲਕੁਲ ਮੁਫ਼ਤ ਹੈ।
ਇਟਲੀ ਰੈਣ ਬਸੇਰਾ ਕਰਦੇ ਭਾਰਤੀਆਂ ਦਾ ਆਪਣਾ ‘ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ’

ਪਰਾਤਾ ਦੀ ਪੋਰਦੀਨੋਨੇ: ਜੈ ਮਹਾਂਲਕਸ਼ਮੀ ਸੇਵਾ ਦਲ ਵੱਲੋਂ ਵਿਸ਼ਾਲ ਮਾਂ ਭਗਵਤੀ ਜਾਗਰਣ 6 ਜੁਲਾਈ ਨੂੰ

ਡਾਇਮੰਡ ਸਪੋਰਟਸ ਕਲੱਬ ਨੇ 9ਵਾਂ ਦੋ ਰੋਜਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ