in

ਕੋਰੋਨਾਵਾਇਰਸ: ਇਟਲੀ ਵਿਚ ਮੌਤਾਂ 97 ਤੋਂ 463 ਤੱਕ, ਲਾਗ 1,598 ਵਧ ਕੇ 7,985

ਸਿਵਲ ਪ੍ਰੋਟੈਕਸ਼ਨ ਦੇ ਚੀਫ ਅਤੇ ਕੋਰੋਨਾਵਾਇਰਸ ਐਮਰਜੈਂਸੀ ਕਮਿਸ਼ਨਰ ਐਂਜਲੋ ਬੋਰਰੇਲੀ ਨੇ ਸੋਮਵਾਰ ਨੂੰ ਕਿਹਾ ਕਿ, ਐਤਵਾਰ ਨੂੰ ਇਟਲੀ ਵਿਚ 463 ਲੋਕਾਂ ਦੀ ਵਾਇਰਸ ਨਾਲ ਸੰਕਰਮਣ ਤੋਂ ਬਾਅਦ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ, ਇਟਲੀ ਵਿਚ ਐਤਵਾਰ ਨੂੰ 1,598 ਵਧ ਕੇ 7,985 ਕੋਰੋਨਾਵਾਇਰਸ ਤੋਂ ਬਿਮਾਰ ਹਨ। ਬੋਰਰੇਲੀ ਨੇ ਕਿਹਾ ਕਿ, 724 ਲੋਕ ਠੀਕ ਹੋਏ ਹਨ, ਐਤਵਾਰ ਨਾਲੋਂ 102 ਵਧੇਰੇ ਹਨ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਕੋਰੋਨਾਵਾਇਰਸ: ਅਸੀਂ ਪੂਰੀ ਤਰਾਂ ਪਾਰਦਰਸ਼ੀ ਅਤੇ ਸਤਰਕ ਹਾਂ – ਦੀ ਮਾਈਓ

ਪੂਰੇ ਇਟਲੀ ਨੂੰ ਐਮਰਜੈਂਸੀ ਬੰਦ ਦੇ ਆਦੇਸ਼, 97 ਹੋਰ ਕੋਰੋਨਾਵਾਇਰਸ ਮਰੀਜ਼ਾਂ ਦੀ ਮੌਤ