in

ਕੋਰੋਨਾਵਾਇਰਸ ਟੀਕਾ: ਮਨੁੱਖੀ ਟੈਸਟ ਇਸ ਮਹੀਨੇ ਤੋਂ ਸ਼ੁਰੂ ਹੋਣਗੇ

ਰੋਮ ਦੇ ਨੇੜੇ ਅਤੇ ਯੂ ਕੇ ਦੇ ਆਕਸਫੋਰਡ ਯੂਨੀਵਰਸਿਟੀ ਦੇ ਜੇਨੇਰ ਇੰਸਟੀਚਿ ਊਟ ਦੁਆਰਾ ਵਿਕਸਤ ਕੀਤੀ ਗਈ ਇੱਕ ਵੈਕਸੀਨੇਸ਼ਨ (ਕੋਰੋਨਾਵਾਇਰਸ ਟੀਕੇ) ਦੀ ਮਨੁੱਖੀ ਜਾਂਚ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋ ਜਾਵੇਗੀ, ਪੋਮੇਜ਼ੀਆ ਵਿੱਚ ਸਥਿਤ ਕੰਪਨੀ ਨੇ ਹਫਤੇ ਦੇ ਅੰਤ ਵਿੱਚ ਦੱਸਿਆ।
ਐਡਵੈਂਟ-ਇਰਬਮ ਦੇ ਸੀਈਓ, ਪੀਏਰੋ ਦੀ ਲੋਰੇਂਸੋ ਨੇ ਕਿਹਾ ਕਿ, 550 ਤੰਦਰੁਸਤ ਵਾਲੰਟੀਅਰਾਂ ਉੱਤੇ ਇਸ ਦਾ ਟੈਸਟ ਕੀਤਾ ਜਾਵੇਗਾ।

ਭਾਰਤ ਵਿੱਚ ਸੰਕਰਮਿਤ ਕੋਰੋਨਾਵਾਇਰਸ ਦੀ ਗਿਣਤੀ 12,380 ਹੋਈ

ਰੋਮ : ਇੰਡੀਅਨ ਅੰਬੈਸੀ ਨੇ ਮਨਾਇਆ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ