in

ਕੋਰੋਨਾਵਾਇਰਸ : ਵਿਅਕਤੀ ਨੇ ਰੇਲ ਕੰਡਕਟਰ ਤੇ ਥੁੱਕਿਆ

ਇੱਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਵੀਆਰੇਜੋ ਵਿਖੇ ਇੱਕ ਰੇਲਵੇ ਕੰਡਕਟਰ ਤੇ ਥੁੱਕਿਆ ਅਤੇ ਕਿਹਾ ਕਿ, ਉਹ ਟਿਕਟ ਲਈ ਭੁਗਤਾਨ ਨਹੀਂ ਕਰ ਸਕਦਾ, ਕਿਉਂਕਿ ਉਹ ਆਪਣੀ ਨੌਕਰੀ ਗੁਆ ਬੈਠਾ ਸੀ ਅਤੇ ਕੋਰੋਨਾਵਾਇਰਸ ਕਾਰਨ ਜੇਨੋਆ ਤੋਂ ਨੈਪਲਜ਼ ਵਿੱਚ ਆਪਣੇ ਘਰ ਵਾਪਸ ਪਰਤ ਰਿਹਾ ਸੀ.
55 ਸਾਲਾ ਵਿਅਕਤੀ ਨੂੰ ਰੇਲਵੇ ਪੁਲਿਸ ਨੇ ਕੰਡਕਟਰ ਦੇ ਚਿਹਰੇ ‘ਤੇ ਥੁੱਕਣ ਅਤੇ ਆਪਣੀ ਯਾਤਰਾ ਦਾ ਭੁਗਤਾਨ ਕਰਨ ਵਿਚ ਅਸਫਲ ਰਹਿਣ ਅਤੇ ਝੂਠੀ ਆਈਡੀ ਪੇਸ਼ ਕਰਨ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਦੀ ਉਸਨੂੰ ਅਦਾਲਤ ਦੇ ਹੁਕਮ ਅਨੁਸਾਰ ਸਜਾ ਸੁਣਾਈ ਜਾਵੇਗੀ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਕੋਰੋਨਾ ਵਾਇਰਸ : ਨਵਜੰਮੇ ਨੂੰ ਹੋਇਆ, ਸਭ ਤੋਂ ਛੋਟੀ ਉਮਰ ਦਾ ਪਹਿਲਾ ਕੇਸ

ਇਟਲੀ ਘਰੋਂ ਬਾਹਰ ਜਾਣ ਤੇ ਹੋਇਆ 5 ਹਜਾਰ ਯੂਰੋ ਦਾ ਜੁਰਮਾਨਾ