in

ਜਰਮਨੀ ਵਿਖੇ ਟਾਈਲ ਮਿਸਤਰੀਆਂ ਦੇ ਕੰਮ ਲਈ ਤੁਰੰਤ ਸੰਪਰਕ ਕਰੋ

ਰਾਏ ਕੌਸਤਰੂਸੀਓਨੀ ਨੇ ਜਰਮਨੀ ਵਿਖੇ ਟਾਈਲ ਮਿਸਤਰੀਆਂ ਦੇ ਕੰਮ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਟਲੀ, ਸਪੇਨ, ਪੁਰਤਗਾਲ, ਗਰੀਸ ਤੋਂ ਇੰਡੀਅਨ, ਪਾਕਿਸਤਾਨੀ ਲੋਕਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕ ਜੋ ਕਿ ਕਾਰਤਾ ਦੀ ਸਜੋਰਨੋ ਵਾਲੇ ਹੋਣ, ਇਛੁੱਕ ਉਮੀਦਵਾਰ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਰਿਹਾਇਸ਼ ਅਤੇ ਆਵਾਜਾਈ ਲਈ ਸਾਧਨ ਕੰਪਨੀ ਵੱਲੋਂ ਮੁਹੱਈਆ ਕਰਵਾਏ ਜਾਣਗੇ। ਡਾਕੂਮੈਂਟਸ ਨੂੰ ਜਰਮਨੀ ਵਿਚ ਬਦਲਿਆ ਜਾ ਸਕੇਗਾ।
ਉਪਰੋਕਤ ਅਸਾਮੀਆਂ ਲਈ ਚਾਹਵਾਨ ਵਿਅਕਤੀ, ਬਲਵਿੰਦਰ ਸਿੰਘ ਰਾਏ ਨਾਲ ਮੋਬਾਇਲ ਨੰਬਰ 00393890055661 ‘ਤੇ ਤੁਰੰਤ ਸੰਪਰਕ ਕਰਨ।

ਪਾਕਿਸਤਾਨ ਨੇ 80 ਇੰਮੀਗ੍ਰੇਸ਼ਨ ਕਾਊਂਟਰ ਬਣਾਏ

ਹਾਲੋਵੀਨ ਦਾ ਜਸ਼ਨ ਕਿਵੇਂ ਮਨਾਇਆ ਜਾਂਦਾ ਹੈ?