in

ਪਾਕਿਸਤਾਨ ਨੇ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸ਼ੈਡਿਊਲ ਜਾਰੀ

ਪਾਕਿ 'ਚ 5 ਤੋਂ 14 ਨਵੰਬਰ ਤੱਕ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ
ਪਾਕਿ ‘ਚ 5 ਤੋਂ 14 ਨਵੰਬਰ ਤੱਕ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ

ਪਾਕਿਸਤਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸ਼ੈਡਿਊਲ ਜਾਰੀ ਕੀਤਾ ਹੈ। ਪਾਕਿਸਤਾਨ ਵਾਲੇ ਪਾਸੇ  ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਹੋਵੇਗਾ। ਪਾਕਿ ‘ਚ 5 ਤੋਂ 14 ਨਵੰਬਰ ਤੱਕ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। 12 ਨਵੰਬਰ ਨੂੰ ਨਨਕਾਣਾ ਸਾਹਿਬ ‘ਚ ਮੁੱਖ ਪ੍ਰੋਗਰਾਮ ਹੋਵੇਗਾ।

ਸਟੌਪ ਇਟ ਨਾਲ ਚਰਚਾ ਵਿੱਚ ਹੈ ਜਗਦੀਸ਼ ਧਾਲੀਵਾਲ

ਇਟਲੀ ਦੇ ਮਾਫੀਆ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ੀ ਵਿਅਕਤੀਆਂ ਨੂੰ ਜੇਲ੍ਹ