in

ਪੰਜਾਬੀ ਗਾਇਕ ‘ਕੁਲਵਿੰਦਰ ਬਿੱਲਾ’ ਐਬੋਲੀ ਵਿਖੇ ਲਾਈਵ ਪ੍ਰੋਗਰਾਮ ‘ਚ ਬੰਨਣਗੇ ਰੰਗ!

ਆਪਣੀ ਸੁਰੀਲੀ ਅਵਾਜ ਦੇ ਜਰੀਏ ਪੂਰੀ ਦੁਨੀਆ ਵਿੱਚ ਨਾਮਣਾ ਖੱਟਣ ਵਾਲੇ, ਅਨੇਕਾਂ ਹੀ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਇਟਲੀ ਦੇ ਸ਼ਹਿਰ ਐਬੋਲੀ ਵਿਖੇ ਲਾਈਵ ਸ਼ੋਅ 13 ਅਗਸਤ 2023 ਨੂੰ ਕਰਵਾਇਆ ਜਾ ਰਿਹਾ ਹੈ।

ਲਵੀਨੀਓ : ਸ੍ਰੀ ਸਨਾਤਨ ਧਰਮ ਮੰਦਰ ਵਿਖੇ 22 ਜੁਲਾਈ ਨੂੰ ਹੋਵੇਗਾ ਵਿਸ਼ਾਲ ਭਗਵਤੀ ਜਾਗਰਣ

ਮਿਲਾਨ: ਬਿਰਧ ਆਸ਼ਰਮ ਨੂੰ ਅੱਗ ਲੱਗਣ ਨਾਲ 6 ਲੋਕਾਂ ਦੀ ਦਰਦਨਾਕ ਮੌਤ