in

ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਲਾਇਵ ਪ੍ਰੋਗਰਾਮ ਬਰੇਸ਼ੀਆ ਵਿਖੇ 3 ਅਗਸਤ ਨੂੰ

ਰੋਮ (ਇਟਲੀ) – ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਜਿਨ੍ਹਾਂ ਨੇ ਅਪਣੀ ਬਲੁੰਦ ਅਵਾਜ ਨਾਲ ਪੰਜਾਬੀ ਮਾਂ ਬੋਲੀ ਤੇ ਸੂਫੀ ਗਾਇਕੀ ਨਾਲ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ, ਵਲੋਂ 13 ਜੁਲਾਈ ਤੋਂ ਯੂਰਪ ਦੇ ਦੇਸ਼ਾਂ ਅੰਦਰ ਆਪਣੇ ਲਾਇਵ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦਾ ਲਾਇਵ ਪ੍ਰੋਗਰਾਮ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਵੱਡੇ ਪੱਧਰ ‘ਤੇ ਹੋ ਰਿਹਾ ਹੈ।
ਇਹ ਪ੍ਰੋਗਰਾਮ VIA CAPRERA 5 – 25125, BRESCIA ਵਿਚ BRIXIA FORUM ਵਿਖੇ ਸ਼ਨੀਵਾਰ ਸ਼ਾਮ 7:00 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗਾ। ਵਧੇਰੇ ਜਾਣਕਾਰੀ ਲਈ 3274417732 ‘ਤੇ ਸੰਦੀਪ ਗਿੱਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ.
ਜਿਕਰਯੋਗ ਹੈ ਕਿ ‘Ria Money Transfer’ ਅਤੇ ‘ਪੰਜਾਬ ਐਕਸਪ੍ਰੈਸ’ ਵਲੋਂ ਪ੍ਰੋਗਰਾਮ ਨੂੰ ਹੋਰ ਵਧੇਰੇ ਸਫ਼ਲ ਬਣਾਉਣ ਲਈ ਖਾਸ ਸਹਿਯੋਗ ਦਿੱਤਾ ਜਾਵੇਗਾ।

Name Change / Cambio di Nome

ਪਰਾਤਾ ਦੀ ਪੋਰਦੀਨੋਨੇ: ਜੈ ਮਹਾਂਲਕਸ਼ਮੀ ਸੇਵਾ ਦਲ ਵੱਲੋਂ ਵਿਸ਼ਾਲ ਮਾਂ ਭਗਵਤੀ ਜਾਗਰਣ 6 ਜੁਲਾਈ ਨੂੰ