in

ਲਾਤੀਨਾ : 24 ਸਾਲਾ ਭਾਰਤੀ ਨੌਜਵਾਨ ਨਸ਼ਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਭਾਰਤੀ ਨੌਜਵਾਨ ਨੂੰ ਪੁਲਿਸ ਨੇ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਗ੍ਰਿਫ਼ਤਾਰ ਕੀਤਾ
ਭਾਰਤੀ ਨੌਜਵਾਨ ਨੂੰ ਪੁਲਿਸ ਨੇ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਗ੍ਰਿਫ਼ਤਾਰ ਕੀਤਾ

ਲਾਤੀਨਾ (ਇਟਲੀ) 21 ਅਗਸਤ (ਪਅ) – ਇਟਲੀ ਦੇ ਸਾਰੇ ਨਾਗਰਿਕਾਂ ਅਤੇ ਸੈਲਾਨੀਆਂ ਲਈ ‘ਸੁਰੱਖਿਅਤ ਗਰਮੀਆਂ’ ਮਿਸ਼ਨ ਅਧੀਨ ਵਧਾਈ ਗਈ ਚੌਕਸੀ ਅਧੀਨ ਇਟਲੀ ਦੀ ਪੁਲਿਸ ਵੱਲੋਂ ਲਾਤੀਨਾ ਵਿਚੋਂ ਇਕ 24 ਸਾਲਾ ਭਾਰਤੀ ਨੌਜਵਾਨ ਨੂੰ ਨਸ਼ਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਵਿਅਕਤੀ ਨੂੰ ਵੀਆ ਕੁਰਤਾਤੋਨੇ ਵਿਚੋਂ ਆਪਣੇ ਹੀ ਦੇਸ਼ ਦੇ ਇਕ ਹੋਰ ਵਿਅਕਤੀ ਨੂੰ ਹੈਰੋਇਨ ਸਪੁਰਦ ਕਰਦੇ ਸਮੇਂ ਕਾਬੂ ਕੀਤਾ। ਭਾਰਤੀ ਨੌਜਵਾਨ ਨੂੰ ਪੁਲਿਸ ਨੇ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਪੁਲਿਸ ਨੂੰ ਇਸ ਲਈ ਧੰਨਵਾਦ ਕੀਤਾ ਅਤੇ ਪੁਲਿਸ ਦੀ ਕਾਰਵਾਈ ਦੀ ਤਾਰੀਫ ਕੀਤੀ।

ਲਾਤੀਨਾ ਵਿਖੇ 25 ਅਗਸਤ ਨੂੰ ਦਿਖਾਈ ਜਾਣ ਵਾਲੀ ਪੰਜਾਬੀ ਫ਼ਿਲਮ ‘ਨੌਕਰ ਵਹੁਟੀ ਦਾ’ ਦੀਆਂ ਟਿਕਟਾਂ ਲਈ ਸੰਪਰਕ ਕਰੋ

ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਅਨਿਲ ਸ਼ਰਮਾ ਦਾ ਸਨਮਾਨ