in

ਵੇਰੋਲਾਨੌਵਾ ’ਚ ‘ਤੀਆਂ ਦਾ ਮੇਲਾ’ 8 ਸਤੰਬਰ ਨੂੰ

ਇਸ ਮੇਲੇ ਦਾ ਆਰੰਭ 8 ਸਤੰਬਰ ਨੂੰ ਦੁਪਿਹਰ 2 ਵਜੇ ਹੋਵੇਗਾ
ਇਸ ਮੇਲੇ ਦਾ ਆਰੰਭ 8 ਸਤੰਬਰ ਨੂੰ ਦੁਪਿਹਰ 2 ਵਜੇ ਹੋਵੇਗਾ

ਬ੍ਰੇਸ਼ੀਆ (ਇਟਲੀ) 4 ਸਤੰਬਰ – ਇਟਲੀ ਦੇ ਬ੍ਰੇਸ਼ੀਆ ਨੇੜ੍ਹਲੇ ਸ਼ਹਿਰ ਵੇਰੋਲਾਨੌਵਾ ਵਿਖੇ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ‘ਤੀਆਂ ਦਾ ਮੇਲਾ’ 8 ਸਤੰਬਰ ਨੂੰ ਉਤਸ਼ਾਹ ਪੂਰਵਕ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਪੰਜਾਬੀ ਮੁਟਿਆਰਾਂ ਦੁਆਰਾ ਗਿੱਧਾ, ਪੰਜਾਬੀ ਬੋਲੀਆਂ, ਜਾਗੋ, ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੇਲੇ ਦਾ ਆਰੰਭ 8 ਸਤੰਬਰ ਨੂੰ ਦੁਪਿਹਰ 2 ਵਜੇ ਹੋਵੇਗਾ। via G Rovetta 29. 25028 Verolanuova (BS) Italy ਪਹੁੰਚਣ ਦਾ ਪਤਾ ਹੈ।

ਸ: ਜਟਾਣਾ, ਬੀ ਜੇ ਪੀ ਮੋਦੀ ਮਿਸ਼ਨ ਇਟਲੀ ਦੇ ਪ੍ਰਧਾਨ ਨਿਯੁਕਤ

ਭਾਰਤੀ ਅੰਬੈਸੀ ਮਿਲਾਨ ਵਲੋਂ ਬਰੇਸ਼ੀਆ ਵਿਖੇ ਲਗਾਏ ਪਾਸਪੋਰਟ ਕੈਂਪ ਦੌਰਾਨ ਭਾਰਤੀ ਨੇ ਲਾਭ ਪ੍ਰਾਪਤ ਕੀਤਾ