in

ਸਰਦਾਰਨੀ ਹਰਭਜਨ ਕੌਰ ਗਿੱਲ ਜੀ ਦੀ ਅੰਤਿਮ ਯਾਤਰਾ ਕੱਲ

ਸਮੂਹ ਸੱਜਣਾਂ ਮਿੱਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ, ਸਾਡੇ ਮਾਤਾ ਜੀ ਸਤਿਕਾਰਯੋਗ ਸਰਦਾਰਨੀ ਹਰਭਜਨ ਕੌਰ ਗਿੱਲ ਜੀ (Gill Palace Mominpur , Kolkata) ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਮਾਤਾ ਜੀ ਦੀ ਅੰਤਿਮ ਯਾਤਰਾ ਕੱਲ 31st ਜਨਵਰੀ 12:00 ਵਜੇ ਮਿਥੀ ਗਈ ਹੈ ਜੀ। ਮਾਤਾ ਜੀ ਦੇ ਨਮਿਤ ਅੰਤਿਮ ਅਰਦਾਸ ਅਤੇ ਸਹਿਜ ਪਾਠ ਜੀ ਦੇ ਭੋਗ 9th February ਦਿਨ ਮੰਗਲਵਾਰ ਨੂੰ ਪਿੰਡ ਅੱਚਰਵਾਲ ਜਿਲ੍ਹਾ ਲੁਧਿਆਣਾ ਵਿਖੇ ਪਾਏ ਜਾਣਗੇ ਜੀ।
ਵਧੇਰੇ ਜਾਣਕਾਰੀ ਲਈ ਅਵਿੰਦਰ ਪਾਲ ਸਿੰਘ ਗਿੱਲ ਨਾਲ +91 9831827905 ਨੰਬਰ ਉਪਰ ਸੰਪਰਕ ਕਰਨਾ ਜੀ।

ਸੱਤਾਧਾਰੀ ਬਹੁਮਤ ਦਾ ਸਮਰਥਨ ਨਹੀਂ ਕਰਾਂਗੇ – ਸਾਲਵੀਨੀ

ਇੱਕ ਹੋਰ ਪੰਜਾਬੀ ਦੀ ਇਟਲੀ ਵਿੱਚ ਹੋਈ ਮੌਤ