in

‘ਫ਼ੇਸਬੁੱਕ ’ਤੇ ਕੀਤੀਆਂ ਗਈਆਂ ਟਿੱਪਣੀਆਂ ਲਈ ਕੰਪਨੀ ਜ਼ਿੰਮੇਦਾਰ

ਮੀਡੀਆ ਕੰਪਨੀਆਂ ਆਪਣੇ ਫ਼ੇਸਬੁੱਕ ਪੇਜ਼ ’ਤੇ ਮਾਨਹਾਨੀ ਕਰਨ ਵਾਲੀ ਟਿੱਪਣੀਆਂ ਲਈ ਜ਼ਿੰਮੇਦਾਰ ਹਨ

ਮੀਡੀਆ ਕੰਪਨੀਆਂ ਆਪਣੇ ਫ਼ੇਸਬੁੱਕ ਪੇਜ਼ ’ਤੇ ਮਾਨਹਾਨੀ ਕਰਨ ਵਾਲੀ ਟਿੱਪਣੀਆਂ ਲਈ ਜ਼ਿੰਮੇਦਾਰ ਹਨ

ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲੇ ਚ ਕਿਹਾ ਕਿ, ਮੀਡੀਆ ਕੰਪਨੀਆਂ ਆਪਣੇ ਫ਼ੇਸਬੁੱਕ ਪੇਜ਼ ’ਤੇ ਮਾਨਹਾਨੀ ਕਰਨ ਵਾਲੀ ਟਿੱਪਣੀਆਂ ਲਈ ਜ਼ਿੰਮੇਦਾਰ ਹਨ।ਅਦਾਲਤ ਨੇ ਵਿਵਸਥਾ ਦਿੱਤੀ ਕਿ ਤਿੰਨ ਮੀਡੀਆ ਕੰਪਨੀਆਂ ਹਿਰਾਸਤ ਚ ਲਏ ਗਏ ਇਕ ਸਥਾਨਕ ਨੌਜਵਾਨ ਡਾਇਲਨ ਵੋਲਰ ਬਾਰੇ ਚ ਵਰਤੋਂਕਾਰਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਲਈ ਜ਼ਿੰਮੇਵਾਰ ਹਨ। ਵੋਲਰ ਨੇ ਆਪਣੀ ਅਪੀਲ ਚ ਦਾਅਵਾ ਕੀਤਾ ਸੀ ਕਿ ‘ਸਿਡਨੀ ਮਾਰਨਿੰਗ ਹੈਰਾਲਡ’, ‘ਦ ਆਸਟ੍ਰੇਲੀਅਨ’, ਅਤੇ ‘ਸਕਾਈ ਨਿਊਜ਼’ ਦੇ ਪ੍ਰਕਾਸ਼ਕ ਉਨ੍ਹਾਂ ਦੇ ਫ਼ੇਸਬੁੱਕ ਪੇਜ ’ਤੇ ਕੀਤੀ ਗਈ ਟਿੱਪਣੀਟਾਂ ਲਈ ਜ਼ਿੰਮੇਦਾਰ ਹਨ। ਵੋਲਰ ਖਿਲਾਫ਼ ਕੀਤੀ ਗਈ ਟਿੱਪਣੀਆਂ ਚ ਉਸ ਤੇ ਬਲਾਤਕਾਰੀ ਹੋਣ ਅਤੇ ਸੈਲਵੇਸਨ ਆਰਮੀ ਦੇ ਇਕ ਅਫ਼ਸਰ ਤੇ ਹਮਲਾ ਕਰਕੇ ਉਸਦੀ ਇਕ ਅੱਖ ਫੋੜਨ ਦਾ ਦੋਸ਼ ਹੈ।

ਹੁਣ ਦੂਜਾ ਵਿਆਹ ਨਹੀਂ ਕਰਵਾ ਸਕਣਗੇ ਮੁਸਲਿਮ ਮਰਦ?

ਮਾਨਤੋਵਾ ਵਿਖੇ ਯੂਥ ਆਗੂ ਹਰਪ੍ਰੀਤ ਸਿੰਘ ਜੀਰਾ ਸਨਮਾਨਿਤ