ਪੁਰਾਣੇ ਜ਼ਮਾਨੇ ਵਿਚ ਲੋਕ ਦੁੱਧ ਅਤੇ ਦੇਸੀ ਘਿਓ ਨੂੰ ਹੀ ਪੂਰਾ ਭੋਜਨ ਮੰਨਦੇ ਸੀ। ਅੱਜ ਵੀ ਦੇਸੀ ਘਿਓ ਦਾ ਮਹੱਤਵ ਘੱਟ ਨਹੀˆ ਹੈ। ਇਹ ਇਕ ਪੋਸ਼ਕ ਤੱਤ ਹੋਣ ਦੇ ਨਾਲ-ਨਾਲ ਕਈ ਬਿਮਾਰੀਆˆ ਦਾ ਇਲਾਜ ਵੀ ਕਰਦਾ ਹੈ। ਦੇਸੀ ਘਿਓ ਨਾਲ ਰੋਗਾˆ ਦਾ ਇਲਾਜ ਕੀਤਾ ਜਾ ਸਕਦਾ ਹੈ :-
- ਅੱਖਾˆ ਦੀ ਨਿਗ੍ਹਾ ਵਧਾਉਣ ਲਈ ਘਿਓ ਨੂੰ ਮਿਸ਼ਰੀ ਦੇ ਨਾਲ ਖਾਓ।
- ਬੁੱਲ੍ਹ ਫਟਦੇ ਹੋਣ ਤਾˆ ਘਿਓ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਬੁੱਲ੍ਹਾˆ ਅਤੇ ਧੁੰਨੀ `ਤੇ ਲਗਾਉਣ ਨਾਲ ਲਾਭ ਹੁੰਦਾ ਹੈ।
- ਸੱਟ ਠੀਕ ਹੋਣ ਤੋˆ ਬਾਅਦ ਸੱਟ ਦਾ ਨਿਸ਼ਾਨ ਪੈ ਜਾਵੇ ਤਾˆ ਦਾਗ ਵਾਲੀ ਜਗ੍ਹਾ `ਤੇ ਘਿਓ ਦੀ ਮਾਲਿਸ਼ ਕਰੋ।
- ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਘਿਓ ਵਿਚ ਸ਼ੱਕਰ ਮਿਲਾ ਕੇ ਖਾਓ।
- ਜ਼ਹਿਰ ਦਾ ਪ੍ਰਭਾਵ ਘੱਟ ਕਰਨ ਲਈ ਘਿਓ ਪੀਣਾ ਲਾਭਦਾਇਕ ਹੈ।
- ਫਟੀਆˆ ਅੱਡੀਆˆ `ਤੇ ਘਿਓ ਅਤੇ ਨਮਕ ਦਾ ਮਿਸ਼ਰਣ ਮਲਣ ਨਾਲ ਆਰਾਮ ਮਿਲਦਾ ਹੈ।
- ਵਾਲਾˆ ਵਿਚ ਘਿਓ ਦੀ ਮਾਲਿਸ਼ ਕਰਨ ਨਾਲ ਵਾਲ ਛੇਤੀ ਸਫੈਦ ਨਹੀˆ ਹੁੰਦੇ ਅਤੇ ਚਮਕ ਵਧਦੀ ਹੈ।
- ਕਿਸੇ ਤਰ੍ਹਾˆ ਦੇ ਛਾਲਿਆˆ `ਤੇ ਘਿਓ ਲਗਾਉਣ ਨਾਲ ਆਰਾਮ ਮਿਲਦਾ ਹੈ।
- ਯਾਦ ਸ਼ਕਤੀ ਵਧਾਉਣ ਲਈ ਸਿਰ `ਤੇ ਘਿਓ ਦੀ ਮਾਲਿਸ਼ ਕਰੋ।
- ਗਰਭਵਤੀ ਔਰਤਾˆ ਜੇ ਜ਼ਿਆਦਾ ਮਾਤਰਾ ਵਿਚ ਘਿਓ ਖਾਣ ਤਾˆ ਬੱਚੇ ਦਾ ਰੰਗ ਗੋਰਾ ਹੁੰਦਾ ਹੈ।
- ਖੰਘ ਹੋਣ
ਤੇ ਘਿਓ ਵਿਚ ਸੇˆਧਾ ਨਮਕ ਮਿਲਾ ਕੇ ਛਾਤੀ
ਤੇ ਮਾਲਿਸ਼ ਕਰੋ। - ਹਿਚਕੀ ਬੰਦ ਕਰਨ ਲਈ ਥੋੜ੍ਹਾ ਜਿਹਾ ਗਰਮ ਘਿਓ ਪੀਣ ਨਾਲ ਲਾਭ ਹੁੰਦਾ ਹੈ।