in

ਇਸ ਮਹਿਲਾ ਦਿਵਸ ਤੋਂ, ਆਓ ਮਿਲ ਕੇ ਹਰ ਦਿਨ ਨੂੰ ‘ਜਗਤ ਜਨਣੀ’ ਲਈ ਖਾਸ ਬਣਾਈਏ!

ਹਰ ਦਿਨ ਇਨਸਾਨੀਅਤ ਦੇ ਉਤਸਵ ਦਾ ਕੇਂਦਰ ਬਿੰਦੂ ਮਹਿਲਾ ਹੈ. ਸਾਲ ਵਿਚ ਸਿਰਫ ਇਕ ਦਿਨ ਮਹਿਲਾ ਦਿਵਸ ਮਨਾ ਲੈਣਾ ਕਾਫੀ ਨਹੀਂ, ਬਲਕਿ ਔਰਤ ਦਾ ਸਨਮਾਨ ਹਰ ਦਿਨ ਹੋਵੇ, ਫਿਰ ਸਿਰਫ ਇਕ ਦਿਨ ਔਰਤਾਂ ਨੂੰ ਸਮਰਪਿਤ ਕਰਨਾ ਜਰੂਰੀ ਨਹੀਂ! ਔਰਤ ਤੋਂ ਬਿਨਾਂ ਜ਼ਿੰਦਗੀ ਦਾ ਹਰ ਪਲ ਅਧੂਰਾ ਹੈ, ਕਿਉਂਕਿ ਉਹ ਇਕ ਸ਼ਾਨਦਾਰ ਮਾਂ, ਪਿਆਰੀ ਧੀ, ਮਹਾਨ ਭੈਣ, ਸੰਪੂਰਨ ਸਾਥੀ ਅਤੇ ਦੇਖਭਾਲ ਕਰਨ ਵਾਲੀ ਦਾਦੀ ਹੈ। ਇਸ ਮਹਿਲਾ ਦਿਵਸ ਤੋਂ, ਆਓ ਮਿਲ ਕੇ ਹਰ ਦਿਨ ਨੂੰ ‘ਜਗਤ ਜਨਣੀ’ ਲਈ ਖਾਸ ਬਣਾਈਏ ਅਤੇ ਸਨਮਾਨ ਸਹਿਤ ਕਹੀਏ ਕਿ ਅਸੀਂ ਇੱਕ ਔਰਤ ਹੋਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ!

  • ਵਰਿੰਦਰ ਕੌਰ ਧਾਲੀਵਾਲ

ਗੁਰਲਾਗੋ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ

ਇਟਲੀ ਵਿੱਚ ਇੱਕ ਵਾਰ ਫਿਰ ਸਿਰੀ ਸਾਹਿਬ ਨੂੰ ਲੈਕੇ ਇੱਕ ਸਿੰਘ ਨੂੰ ਹੋਣਾ ਪਿਆ ਪੁਲਿਸ ਦੀ ਖੱਜਲਖੁਆਰੀ ਦਾ ਸ਼ਿਕਾਰ, ਸਿੱਖ ਸੰਗਤਾਂ ਵਿੱਚ ਰੋਹ