I, MANDHAR PRABHJOT SINGH, Son of Dalbara Singh, Resident of Village KANJARI, Post Office Shamashpur, Tehsil Amloh, District Fatehgarh Sahib, Pin 147203, Punjab (India), Now Via Delle Viole SNC, Italy, Date of birth 11/08/1990. I reject marital relations in India and abroad, and declare that I am unmarried. It is brought to general public notice that if anyone or her representatives has got objection to issue the said certificate, she/he/they may raise objection within 30 days, there after, no objection will be entertained.
ਮੈਂ, ਮੰਧਾਰ ਪ੍ਰਭਜੋਤ ਸਿੰਘ, ਪੁੱਤਰ ਦਲਬਾਰਾ ਸਿੰਘ, ਪਿੰਡ ਕੰਜਰੀ, ਡਾਕਖਾਨਾ ਸ਼ਮਾਸ਼ਪੁਰ ਤਹਿਸੀਲ ਅਮਲੋਹ, ਜਿਲ੍ਹਾ ਫਤਹਿਗੜ੍ਹ ਸਾਹਿਬ, ਪਿੰਨ 147203, ਪੰਜਾਬ (ਇੰਡੀਆ) ਹਾਲ ਵਾਸੀ (Via ਦੇਲੇ ਵਿਓਲੇ SNC, Italy) ਹਾਂ, ਮੇਰੀ ਜਨਮ ਮਿਤੀ 11/08/1990 ਹੈ. ਮੈਂ ਭਾਰਤ ਅਤੇ ਵਿਦੇਸ਼ ਵਿੱਚ ਵਿਆਹ ਸ਼ਾਦੀ ਸੰਬੰਧਾਂ ਨੂੰ ਨਕਾਰਦਾ ਹਾਂ, ਅਤੇ ਬਿਆਨ ਕਰਦਾ ਹਾਂ ਕਿ ਮੈਂ ਅਣਵਿਆਹਿਆ ਹਾਂ. ਇਹ ਆਮ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਜੇ ਕਿਸੇ ਨੂੰ ਜਾਂ ਉਸਦੇ ਨੁਮਾਇੰਦਿਆਂ ਨੂੰ ਉਕਤ ਸਰਟੀਫਿਕੇਟ ਜਾਰੀ ਕਰਨ ਤੇ ਇਤਰਾਜ਼ ਹੈ ਤਾਂ ਉਹ 30 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਜਤਾ ਸਕਦਾ / ਸਕਦੀ ਹੈ, ਉਸ ਤੋਂ ਬਾਅਦ ਕੋਈ ਇਤਰਾਜ਼ ਨਹੀਂ ਮੰਨਿਆ ਜਾਵੇਗਾ.
मैं, मंधार प्रभजोत सिंह, पुत्र दलबारा सिंह, निवासी गाँव कंजरी, डाकघर शमाशपुर, तहसील अमलोह, ज़िला फतेहगढ़ साहिब, पिन 147203, पंजाब (इंडिया) अभी (Via देले विओले SNC Italy), मेरी जन्म तिथि 11/08/1990 है। मैं भारत और विदेश में विवाह सम्बन्ध से इंकार करता हूँ, और यह कि मैं अविवाहित हूँ। इस नोटिस के माध्यम से आम जनता के ध्यान में लाया जाता है कि यदि किसी व्यक्ति या उसके प्रतिनिधि को उक्त प्रमाण पत्र जारी करने में कोई आपत्ति है तो वह 30 दिनों के भीतर आपत्ति उठा सकता है, जिसके बाद किसी भी आपत्ति पर विचार नहीं किया जाएगा।
Io, MANDHAR PRABHJOT SINGH Figlio di Dalbara Singh, residente a Villaggio KANJARI, Post Office Shamashpur, Tehsil Amloh, Provincia Fatehgarh Sahib, Pin 147203, Punjab (India), Adesso Via Delle Viole SNC, Italy, Data di nascita 11/08/1990. nego di avere rapporti coniugali in India e all’estero e dichiaro di non essere sposato. Si porta a conoscenza del pubblico generale che se qualcuno o i suoi rappresentanti hanno obiezioni a rilasciare il suddetto certificato, possono sollevare obiezioni entro 30 giorni, da allora in poi, nessuna obiezione sarà intrattenuta.