149 ਵਿਅਕਤੀ ਹੋਏ ਠੀਕ

ਸਿਵਲ ਪ੍ਰੋਟੈਕਸ਼ਨ ਦੇ ਚੀਫ ਅਤੇ ਕੋਰਨਾਵਾਇਰਸ ਐਮਰਜੈਂਸੀ ਕਮਿਸ਼ਨਰ ਐਂਜਲੋ ਬੋਰਰੇਲੀ ਨੇ ਕਿਹਾ ਕਿ, ਇਟਲੀ ਵਿਚ 1,835 ਲੋਕ ਇਸ ਵਾਇਰਸ ਨਾਲ ਬਿਮਾਰ ਹੋ ਗਏ ਹਨ।ਉਨ੍ਹਾਂ ਨੇ ਕਿਹਾ ਕਿ, ਇਸ ਗਿਣਤੀ ਵਿਚ ਉਹ 149 ਲੋਕ ਸ਼ਾਮਲ ਨਹੀਂ ਹਨ ਜੋ ਕੋਰੋਨਵਾਇਰਸ ਤੋਂ ਠੀਕ ਹੋਏ ਹਨ, ਐਤਵਾਰ ਨੂੰ ਦੱਸੀ ਗਈ ਗਿਣਤੀ ਨਾਲੋਂ 66 ਵਧੇਰੇ ਅਤੇ ਇਸ ਨਾਲ ਮਰਨ ਵਾਲੇ 52 ਲੋਕ ਸ਼ਾਮਲ ਨਹੀਂ ਹਨ।
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ