in

ਧਾਰਮਿਕ ਸ਼ਬਦ ‘ਦੀਦਾਰ ਦੇ ਜਾ ਕਾਸ਼ੀ ਵਾਲਿਆ’ ਰਿਲੀਜ਼

ਮਿਲਾਨ (ਇਟਲੀ) (ਸਾਬੀ ਚੀਨੀਆ) – ਸਤਿਗੁਰੂ ਰਾਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਦਿਹਾੜੇ ਨੂੰ ਸਮਰਪਿਤ ਗਾਇਕ ਕੁਮਾਰ ਇਟਲੀ ਵਾਲੇ ਦੀ ਬੁਲੰਦ ਅਵਾਜ਼ ਵਿਚ ਗਾਇਆ ਨਵਾਂ ਧਾਰਮਿਕ ਸ਼ਬਦ ‘ਦੀਦਾਰ ਦੇ ਜਾ ਕਾਸ਼ੀ ਵਾਲਿਆ’ ਰਿਲੀਜ਼ ਹੋਇਆ ਹੈ. ਜੀ ਸੀ ਰਿਕਾਡਸ ਅਤੇ ਰਾਕੇਸ਼ ਮਾਜਰੀ ਦੀ ਧਾਰਮਿਕ ਪੇਸ਼ਕਸ਼ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ.

ਧਾਰਮਿਕ ਸ਼ਬਦ ਦੇ ਬੋਲ ਸੀਤਲ ਦਾਸ ਨੇ ਲਿਖੇ ਹਨ, ਜਦਕਿ ਪਤਰਾਸ ਚੀਮਾ ਦੁਆਰਾ ਤਿਆਰ ਕੀਤਾ ਗਿਆ ਹੈ | ਅਕਸ਼ਦੀਪ ਕਨੇਡਾ ਦੀ ਪੇਸ਼ਕਾਰੀ ਹੇਠ ਤਿਆਰ
ਹੋਈ ਇਸ ਵੀਡੀੳ ਐਲਬਮ ਦਾ ਫਿਲਮਕਾਂਣ ਸੁਰੀਲਾ ਪ੍ਰੋਡਕਸ਼ਨ ਇਟਲੀ ਵੱਲੋ ਕੀਤਾ ਗਿਆ ਹੈ.

ਅਮਰੀਕਾ ਵਿਚ ਆਏ ਬਰਫ਼ੀਲੇ ਤੂਫਾਨ ਕਾਰਨ ਜਨ- ਜੀਵਨ ਬੁਰੀ ਤਰਾਂ ਪ੍ਰਭਾਵਿਤ

ਮਹਿਲਾ ਕਿਸਾਨ ਯੂਨੀਅਨ ਨੇ ਵਿਸ਼ਵਾਸ਼ਘਾਤ ਦਿਵਸ ਮੌਕੇ ਮੋਦੀ ਦੀ ਅਰਥੀ ਸਾੜੀ