ਨਾਪੋਲੀ ਦੇ ਫ਼ੂਓਰੀਗ੍ਰੋਤਾ ਜ਼ਿਲ੍ਹੇ ਦੇ ਪੰਜਵੇਂ ਮੰਜ਼ਿਲ ਦੇ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਤੀਜਾ ਵਧੇਰੇ ਸੜ ਜਾਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੈ।
ਫਾਇਰਫਾਈਟਰਜ਼ ਨੇ ਉਪਰੋਕਤ ਮੰਜ਼ਿਲ ਦੇ ਫਲੈਟਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ। (P E)
ਨਾਪੋਲੀ : ਅਪਾਰਟਮੈਂਟ ਵਿਚ ਅੱਗ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ
