in

ਪਾਰਦਰਸ਼ਿਤਾ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਹਫਾਈ ਸਫਰ ਦੇ ਖਰਚੇ ਨੂੰ ਦੱਸਣ ਤੋਂ ਮੁੱਕਰੀ

  • ਹਵਾਈ ਯਾਤਰਾ ਦਾ ਖਰਚਾ ਦੱਸਣ ਨਾਲ ਸੁਰੱਖਿਆ ਵਿੱਚ ਕੀ ਦਿੱਕਤ ਹੋ ਸਕਦੀ ਹੈ ?
  • ਜਿਹੜੀ ਯਾਤਰਾ ਹੋ ਗਈ ਉਸਦੇ ਖਰਚੇ ਜੋ ਜਨਤਾ ਦੀ ਜੇਭ ਚੋ ਕੀਤੇ ਗਏ ਹਨ, ਉਹਨਾਂ ਨੂੰ ਦੱਸਣ ਨਾਲ ਸੁਰੱਖਿਆ ਵਿੱਚ ਕੀ ਦਿੱਕਤ ਹੋ ਸਕਦੀ ਹੈ ?
  • ਹੈਲੀਕਾਪਟਰ ਦੀ ਰਿਪੇਅਰ ਦਾ ਖਰਚਾ ਦੱਸਣ ਨਾਲ ਸੁਰੱਖਿਆ ਵਿੱਚ ਕਿਵੇਂ ਦਿੱਕਤ ਹੋ ਸਕਦੀ ਹੈ?
  • ਹੈਲੀਕਾਪਟਰ ਦੇ ਤੇਲ ਦਾ ਖਰਚਾ ਦੱਸਣ ਨਾਲ ਸੁਰੱਖਿਆ ਵਿੱਚ ਕਿਵੇਂ ਦਿੱਕਤ ਹੋ ਸਕਦੀ ਹੈ?

ਦਰਅਸਲ ਮੁੱਖਮੰਤਰੀ ਸਾਹਬ ਨੇ ਸਰਕਾਰੀ ਹੈਲੀਕਾਪਟਰ ਦੀ ਰੇਲ ਬਣਾ ਰੱਖੀ ਹੈ, ਹਰ ਰੋਜ ਕਿੰਨੇ ਕਿੰਨੇ ਵਾਰ ਚੜਦਾ ਇਹ। ਇਸਤੋਂ ਇਲਾਵਾ ਦਿੱਲੀ ਵਾਲੀ ਲੀਡਰਸ਼ਿਪ ਨਾਲ ਪ੍ਰਾਈਵੇਟ ਜੈੱਟ ਕਰਾਏ ਤੇ ਲੈ ਕੇ ਹੋਰ ਸੂਬਿਆਂ ਵਿੱਚ ਗੈੜੇ ਲਗਾਏ ਜਾ ਰਹੇ ਹਨ ਜਿਸਦਾ ਖਰਚਾ ਰੋਜ ਦਾ ਕਰੋੜਾਂ ਦਾ ਹੈ। ਇਸ ਲਈ ਦੱਸਣ ਤੋਂ ਪਿੱਛੇ ਹਟ ਰਹੇ ਹਨ। ਇਹ ਲੋਕਾਂ ਦਾ ਪੈਸਾ ਹੈ , ਇਹ ਸਰਕਾਰ ਨੂੰ ਦੱਸਣਾ ਹੀ ਪਵੇਗਾ। ਇਹ ਖਰਚੇ ਜੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਹੀਂ ਲੁਕੋਏ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਦਿੱਤਾ ਹੈ। ਇਹੀ ਬਦਲਾਅ ਹੈ ਤੇ ਦਿੱਲੀ ਮਾਡਲ ਹੈ।

ਰਵਿਦਾਸੀਆ ਧਰਮ ਦੇ ਸ੍ਰਪਰਸਤ 108 ਸੰਤ ਨਿਰੰਜਣ ਦਾਸ ਤੇ ਸੰਤ ਮਨਦੀਪ ਦਾਸ ਅੱਜਕਲ੍ਹ ਯੂਰਪ ਫੇਰੀ ‘ਤੇ

ਇਟਲੀ ਵਿੱਚ ਵਿਦੇਸ਼ੀ ਨਾਗਰਿਕ ਨੂੰ ਮੌਰਗੇਜ ਪ੍ਰਾਪਤ ਕਰਨਾ ਅਸੰਭਵ ਨਹੀਂ!