in

ਪੰਥਕ ਬੁਲਾਰੇ ਤੇ ਪ੍ਰਚਾਰਕ ਭਾਈ ਸੁਰਜੀਤ ਸਿੰਘ ਖੰਡੇਵਾਲਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਰੋਮ (ਇਟਲੀ) (ਕੈਂਥ) – ਬੀਤੇ ਦਿਨੀਂ ਇਟਲੀ ਦੇ ਪੰਥਕ ਬੁਲਾਰੇ ਤੇ ਪ੍ਰਚਾਰਕ ਭਾਈ ਸੁਰਜੀਤ ਸਿੰਘ ਖੰਡੇਵਾਲਾ ਸੀਨੀਅਰ ਆਗੂ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ (ਰਜਿ:)ਦੇ  ਪਿਤਾ ਸ:ਗੁਰਚਰਨ  ਸਿੰਘ (75)ਦਾ ਪਿੰਡ ਮਾਲਾ ਸਾਹਕੋਟ ਜਲੰਧਰ ਵਿਖੇ ਅਚਾਨਕ ਪਰਿਵਾਰ ਨੂੰ ਸਦੀਵੀ ਰੂਪ ਵਿੱਚ ਵਿਛੋੜਾ ਦੇ ਗਏ ਸਨ।ਸ:ਗੁਰਚਰਨ ਸਿੰਘ  ਨਮਿਤ ਅੰਤਿਮ ਅਰਦਾਸ 20 ਜੂਨ 2021 ਨੂੰ ਉਹਨਾਂ ਦੇ ਗ੍ਰਹਿ ਪਿੰਡ ਮਾਲਾ ਸਾਹਕੋਟ ਵਿਖੇ ਹੋਵੇਗੀ।ਇਸ ਦੁੱਖ ਦੀ ਘੜ੍ਹੀ ਵਿੱਚ ਭਾਈ ਹਰਵੰਤ ਸਿੰਘ ਦਾਦੂਵਾਲ ,ਸਤਵਿੰਦਰ ਸਿੰਘ ਬਾਜਵਾ, ਭਾਈ ਜੋਗਿੰਦਰ ਸਿੰਘ ਲਾਂਬੜਾ, ਭਾਈ ਭਗਵਾਨ ਸਿੰਘ ਵਿਚੈਂਸਾ, ਭਾਈ ਬਲਜਿੰਦਰ ਸਿੰਘ, ਭਾਈ ਮੇਜਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਗੁਰਮੁਖ ਸਿੰਘ ਹਜਾਰਾ, ਇਕਬਾਲ ਸਿੰਘ ਸੋਢੀ ,ਮੇਜਰ ਸਿੰਘ ਫਾਬਰਿਆਨੋ ,ਹਰੀ ਸਿੰਘ ਚਵਿੱਤਾ ਨੌਵਾ, ਕਸ਼ਮੀਰ ਸਿੰਘ ਮਾਨਤੋਵਾ ,ਡਾਕਟਰ ਜਸਵੀਰ ਸਿੰਘ , ਪਰਗਟ ਸਿੰਘ,  ਸਤਨਾਮ ਸਿੰਘ ਖਾਲਸਾ ,ਹਰਪਾਲ ਸਿੰਘ ਰਿੱਜੋਮੀਲੀਆ, ਰਾਜਬਿੰਦਰ ਸਿੰਘ ਰਾਜਾ ਲਵੀਨਿਓ ,ਹਰਪਾਲ ਸਿੰਘ ਰੋਮਾ, ਤਲਵਿੰਦਰ ਸਿੰਘ ,ਪਰੇਮਪਾਲ ਸਿੰਘ ,ਕੁਲਵਿੰਦਰ ਸਿੰਘ ,ਬਲਵੰਤ ਸਿੰਘ  ਕੋਵੋ ,ਹਰਬੰਸ ਸਿੰਘ,ਲਾਲ ਸਿੰਘ ਅਤੇਇਟਲੀ ਦੇ ਸਮੂਹ ਪੰਥਕ ਆਗੂਆਂ ਵੱਲੋਂ ਭਾਈ ਸੁਰਜੀਤ ਸਿੰਘ ਖੰਡੇਵਾਲਾ ਨਾਲ ਅਫਸੋਸ ਕਰਦਿਆਂ ਦੁੱਖ ਦੀ ਘੜੀ ਵਿੱਚ ਹੌਸਲਾ ਅਫ਼ਜ਼ਾਈ ਕਰਦਿਆਂ ਵਾਹਿਗੁਰੂ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ।

ਬਰੇਸ਼ੀਆ : ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਕਰਵਾਇਆ ਗੁਰਮਤਿ ਸਮਾਗਮ

ਰਵਨੀਤ ਸਿੰਘ ਬਿੱਟੂ ਜਿਹੇ ਆਗੂ ਸਮਾਜ ਲਈ ਖ਼ਤਰਾ – ਲਹਿਰਾ,ਸੂਦ