in

ਮਹਿਲਾ ਮਰੀਜ਼ਾਂ ਨਾਲ ਬਦਸਲੂਕੀ ਕਰਨ ਵਾਲਾ ਡਾ: ਗ੍ਰਿਫ਼ਤਾਰ

ਪੁਲਿਸ ਨੇ ਕਿਹਾ ਕਿ, ਉੱਤਰੀ ਇਟਲੀ ਦੇ ਕਰੇਮੋਨਾ ਨੇੜੇ ਇੱਕ ਕਸਬੇ ਦੇ ਮੇਅਰ ਡਾਕਟਰ ਨੂੰ ਚਾਰ ਮਰੀਜ਼ਾਂ ਨਾਲ ਜਿਨਸੀ ਸ਼ੋਸ਼ਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ, ਜੋਵਾਨੀ ਸਗਰੋਈ, ਇੱਕ ਗੈਸਤ੍ਰੋਆਂਤੋਰੌਲੋਜਿਸਟ ਜੋ ਰੇਵੋਲਤਾ ਦ’ਆਦਾ ਦਾ ਪਹਿਲਾ ਨਾਗਰਿਕ ਵੀ ਹੈ, ਨੇ ਹੋਰ ਮਰੀਜ਼ਾਂ ਨਾਲ ਵੀ ਦੁਰਵਿਵਹਾਰ ਕੀਤਾ ਹੋ ਸਕਦਾ ਹੈ।

-P.E.

ਲਾਤੀਨਾ : ਰਾਤ ਨੂੰ ਦੋ ਗੋਲੀਆਂ ਚੱਲੀਆਂ, Q5 ਜੈਲੋ ਜੋਨ ਘੋਸ਼ਿਤ