ਕੌਂਸਲ ਨੇ ਕਿਹਾ ਕਿ, ਸਿਏਨਾ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਵਿੱਚ ਅਧਿਕਾਰੀਆਂ ਦੁਆਰਾ ਇੱਕ ਲਿੰਗ-ਨਿਰਪੱਖ ਕਦਮ ਵਿੱਚ ਨਰਸਰੀ ਸਕੂਲ ਦੇ ਬੱਚੇ ਆਪਣੀਆਂ ਸਕੂਲ ਵਰਦੀਆਂ ਦਾ ਰੰਗ ਚੁਣਨ ਦੇ ਯੋਗ ਹੋਣਗੇ।
ਰਵਾਇਤੀ ਤੌਰ ‘ਤੇ, ਇਤਾਲਵੀ ਕੁੜੀਆਂ ਗੁਲਾਬੀ ਅਤੇ ਮੁੰਡੇ ਨੀਲੇ ਰੰਗ ਦੇ ਐਪਰਨ ਪਹਿਨਦੇ ਹਨ। ਕੌਂਸਲ ਨੇ ਕਿਹਾ ਕਿ, ਸਤੰਬਰ ਤੋਂ ਤੋਰੀਤਾ ਦੀ ਸਿਏਨਾ ਵਿਖੇ ਨਰਸਰੀਆਂ ਵਿੱਚ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਨੂੰ ਪੀਲੇ, ਹਰੇ ਅਤੇ ਲਾਲ ਰੰਗ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਜਾਵੇਗਾ। ਇਸ ਵਿੱਚ ਕਿਹਾ ਗਿਆ ਹੈ ਕਿ, “ਇਹ ਲਿੰਗਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਦੂਰ ਕਰੇਗਾ”।
P.E.