in

20 ਸਾਲਾ ਭਾਰਤੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ

ਕੁਲਦੀਪ ਸਿੰਘ
ਕੁਲਦੀਪ ਸਿੰਘ

20 ਸਾਲਾ ਭਾਰਤੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਵਧੇਰੇ ਜਾਣਕਾਰੀ ਅਨੁਸਾਰ ਬ੍ਰੇਸ਼ੀਆ ਵੱਲ ਨੂੰ ਜਾਂਦੇ ਹੋਏ Sp9 ਰੋਡ ਉੱਤੇ ਹੋਏ ਹਾਦਸੇ ਕਾਰਨ ਮੌਤ ਹੋ ਗਈ ਹੈ। 2 ਦਿਨ ਪਹਿਲਾਂ 7:50 ‘ਤੇ ਹੋਇਆ ਹਾਦਸਾ ਇੰਨਾ ਭਿਆਨਕ ਸੀ ਕਿ 20 ਸਾਲਾ ਕੁਲਦੀਪ ਸਿੰਘ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਹਾਦਸੇ ਕਾਰਨ ਕੁਲਦੀਪ ਦੀ ਕਾਰ ਪੂਰੀ ਤਰ੍ਹਾਂ ਟੁਕੜੇ ਟੁਕੜੇ ਹੋ ਗਈ। ਭਾਰਤੀ ਨੌਜਵਾਨ ਦੀ ਪੈਜੂਅਟ ਕਾਰ ਆਪਣੇ ਤੋਂ ਉਲਟੀ ਲਾਈਨ ਵਿਚ ਜਾ ਕੇ ਹਾਦਸੇ ਦਾ ਸ਼ਿਕਾਰ ਹੋਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਪੰਜਾਬ, ਆਬਾਦੀ ਕੰਟਰੋਲ ’ਚ ਹੋਰ ਸੂਬਿਆਂ ਲਈ ਰੋਲ ਮਾਡਲ ਬਣ ਸਕਦੈ

ਪਾਕਿਸਤਾਨੀ ਪੰਜਾਬ : ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ ਗੁਰਦੁਆਰਾ ਸ੍ਰੀ ਖਾਰਾ ਸਾਹਿਬ