in

ਰੋਮ: ਕਾਰ ਚਾਲਕ ਨੂੰ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ

ਇਟਲੀ ਦੀ ਰਾਜਧਾਨੀ ਰੋਮ ਦੇ ਮੱਧ ਵਿਚ ਪਿਛਲੇ ਸਾਲ ਮਈ ਵਿਚ ਇਕ 40 ਸਾਲਾ ਅਲਬਾਨੇਸੀ ਸ਼ਰਾਬੀ ਡਰਾਈਵਰ ਨੂੰ ਸੱਤ ਸਾਲ ਅਤੇ ਦੋ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ. 2019 ਨੂੰ ਮਈ ਵਿਚ ਵਾਪਰੇ ਇਕ ਹਾਦਸੇ ਦੌਰਾਨ ਇਕ ਸਕੂਟਰ ਸਵਾਰ 24 ਸਾਲਾ ਰੋਮਾਨੀਅਨ ਵਿਅਕਤੀ ਨੂੰ, ਕਾਰ ਚਾਲਕ ਸ਼ਰਾਬੀ ਡਰਾਈਵਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਅਦ ਵਿਚ ਉਸ ਨੌਜਵਾਨ ਦੀ ਮੌਤ ਹੋ ਗਈ। ਸਕੂਟਰ ਸਵਾਰ ਇੱਕ 24 ਸਾਲਾ ਨੌਜਵਾਨ ਡੇਵਿਡ ਮਾਰਾਕੋ ਸੀ, ਜੋ 27 ਮਈ ਨੂੰ ਕੰਮ ‘ਤੇ ਜਾ ਰਿਹਾ ਸੀ, ਜਦੋਂ ਨਿਆਮ ਖੂਮਰੀ ਨੇ ਉਸ ਨੂੰ ਵਾਇਆ ਕੈਸੀਲੀਨਾ ਵਿੱਚ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਕਾਰ ਗਲਤ ਤਰੀਕੇ ਨਾਲ ਮੁੱਖ ਸੜਕ ਤੋਂ ਹੇਠਾਂ ਜਾ ਰਹੀ ਸੀ.

ਪੰਜਾਬ ਵਿਚ ਠੰਢ ਦਾ ਵਧੇਗਾ ਕਹਿਰ

ਪੰਜਾਬ ‘ਚ ਤੇਜ਼ ਹਨੇਰੀ ਨਾਲ ਪਿਆ ਮੀਂਹ