ਪਿਛਲੇ ਤਿੰਨ ਮਹੀਨਿਆਂ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਟਲੀ ਦੀ GDP ਵਿੱਚ 0.3% ਦਾ ਵਾਧਾ ਹੋਇਆ ਹੈ, ਰਾਸ਼ਟਰੀ ਅੰਕੜਾ ਏਜੰਸੀ ਇਸਤਾਤ (Istat) ਨੇ ਅਪ੍ਰੈਲ ਦੇ ਅੰਤ ਵਿੱਚ ਦਿੱਤੇ ਗਏ ਸ਼ੁਰੂਆਤੀ ਅਨੁਮਾਨ ਦੀ ਪੁਸ਼ਟੀ ਕੀਤੀ ਹੈ।
ਇਸਤਾਤ ਨੇ ਕਿਹਾ ਕਿ, ਜੀਡੀਪੀ 2023 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 0.7% ਵੱਧ ਹੈ, ਜੋ ਕਿ 0.6% ਦੇ ਆਰਜ਼ੀ ਸਾਲ-ਦਰ-ਸਾਲ ਅਨੁਮਾਨ ਤੋਂ ਥੋੜ੍ਹਾ ਵੱਧ ਹੈ।
-P.E.