
ਭਾਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪਲੇਰਮੋ ਵਿਖੇ ਪਾਸਪੋਰਟ ਕੈਂਪ 28 ਸਤੰਬਰ ਨੂੰ
ਪਲੇਰਮੋ (ਇਟਲੀ) (ਕੈਂਥ) – ਇਟਲੀ ਵਿੱਚ ਰੈਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਪਾਸਪੋਰਟ ਸੰਬਧੀ ਪੇਸ਼ ਆਉੁਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਜਿਹੜੇ ਭਾਰਤੀ ਅੰਬੈਂਸੀ ਰੋਮ ਤੋਂ ਬਹੁਤ ਦੂਰ ਰਹਿੰਦੇ ਹਨ, ਜਿਹਨਾਂ ਨੂੰ ਭਾਰਤੀ ਅੰਬੈਂਸੀ ਰੋਮ ਆਉਣ ਨੂੰ 8-10 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ, ਜਿਹੜੇ ਭਾਰਤੀਆਂ ਨੂੰ ਕੰਮਾਂ -ਕਾਰਾਂ ਕਾਰਨ ਛੁੱਟੀ ਨਹੀਂ […] More