
ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ , ਦੇਸ਼ ਦਾ ਹੁਣ ਰੱਬ ਹੀ ਰਾਖਾ
ਆਪਣੇ ਜਨਮ ਦਿਨ ਵਾਲੇ ਦਿਨ ਦਿੱਤੀ ਦੇਸ਼ ਨੂੰ ਸੌਗਾਤ ਰੋਮ (ਇਟਲੀ) 20 ਅਗਸਤ (ਪ ਅ) – ਲੇਗਾ ਨਾੱਰਦ ਦੇ ਲੀਡਰ ਮਾਤੇਓ ਸਾਲਵੀਨੀ ਨੂੰ ਮੌਕਾ ਪ੍ਰਸਤ ਦੱਸਦਿਆਂ ਅੱਜ ਥੋੜੀ ਦੇਰ ਪਹਿਲਾਂ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੀ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਮਾਰਿਆ। ਦੁੱਖ ਦੀ ਗੱਲ ਇਹ ਹੈ ਿ ਇਹ ਕਾਰਵਾਈ ਪ੍ਰਧਾਨ ਮੰਤਰੀ […] More