
ਬਰਤਾਨੀਆ ਵਿਚ ਸਿੱਖਾਂ ਨੂੰ ਕ੍ਰਿਪਾਨ ਰੱਖਣ ਦੀ ਮਿਲੀ ਆਗਿਆ
ਹੇਠਲੇ ਅਤੇ ਉਪਰਲੇ ਸਦਨ ਵਿਚ ਹਥਿਆਰਾਂ ਸਬੰਧੀ ਨਵਾਂ ਬਿਲ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ। ਇਸ ਬਿਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕ੍ਰਿਪਾਨ ਰੱਖਦ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਇਸ ਬਿਲ ‘ਤੇ ਸੰਸਦ ਵਿਚ ਬਹਿਸ ਦੌਰਾਨ ਐਮਪੀ ਪ੍ਰੀਤ ਕੌਰ ਗਿੱਲ, ਐਮ.ਪੀ. ਤਨਮਨਜੀਤ ਢੇਸੀ, ਐਮ.ਪੀ. ਪੈਟ ਫੈਬੀਅਨ, ਐਮ.ਪੀ. ਜਿੰਮ ਆਦਿ […] More