in

ਏਅਰ ਇੰਡੀਆ ਲਈ, ਯੈੱਸ ਵੂਈ ਟਰੈਵਲ ਵੱਲੋਂ ਰੋਮ ਤੋਂ ਚੱਲੇਗੀ ਵਿਸ਼ੇਸ਼ ਬੱਸ

ਏਅਰ ਇੰਡੀਆ ਦੀ ਉਡਾਣ ਲਈ, ਯੈੱਸ ਵੂਈ ਟਰੈਵਲ ਵੱਲੋਂ ਵਿਸ਼ੇਸ਼ ਬੱਸ 20 ਮਈ ਨੂੰ ਰੋਮ ਏਅਰ ਪੋਰਟ ਲਈ ਚਲਾਈ ਜਾ ਰਹੀ ਹੈ। ਪ੍ਰਤੀ ਵਿਅਕਤੀ ਟਿਕਟ ਦਾ ਮੁੱਲ 90 ਯੂਰੋ ਹੋਵੇਗਾ। ਬੱਸ ਵਿਚ 40 ਸੀਟਾਂ ਉਪਲਬਧ ਹਨ। ਬੱਸ ਦੇ ਸਟਾੱਪ ਕਰੇਮੋਨਾ, ਬਰੇਸ਼ੀਆ, ਬੈਰਗਾਮੋ ਹੋਣਗੇ। ਵਧੇਰੇ ਜਾਣਕਾਰੀ ਅਤੇ ਬੁਕਿੰਗ ਲਈ +39 389-8426476 ‘ਤੇ ਸੰਪਰਕ ਕਰੋ।

ਜਿਕਰਯੋਗ ਹੈ ਕਿ, ਏਅਰ ਇੰਡੀਆ ਦੀਆਂ ਸਵਾਰੀਆਂ ਦੇ ਖਾਣੇ ਲਈ ਲਾਤੀਨਾ ਸਥਿਤ ਇੰਡੀਅਨ ਰੈਸਟੋਰੈਂਟ ‘ਰਸੋਈ’ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਸ਼ਾਹੀ ਮਸ਼ਰੂਮ

50 ਫੀਸਦੀ ਯਾਤਰੀਆਂ ਨਾਲ ਬੱਸਾਂ ਚਲਾਉਣ ਦੀ ਮਿਲੀ ਖੁੱਲ੍ਹ