in

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਇਟਲੀ ਪਹੁੰਚਣ ‘ਤੇ ਨਿੱਘਾ ਸਵਾਗਤ

ਮਿਲਾਨ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਜੋ ਕਿ ਬੀਤੇ ਦਿਨੀਂ ਇਟਲੀ ਪੁੱਜੇ। ਇਟਲੀ ਪਹੁੰਚਣ ਤੇ ਇਟਲੀ ਵਿਚ ਭਾਰਤੀ ਰਾਜਦੂਤ ਨੀਨਾ ਮਲਹੋਤਰਾ ਅਤੇ ਕੌਂਸਲੇਟ ਮਿਲਾਨ ਏਜੁਗਲਾ ਜਾਂਮੀਰ ਅਤੇ ਹੋਰਨਾ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਕੇਂਦਰੀ ਮੰਤਰੀ ਸ: ਪੁਰੀ ਜੋ ਕਿ ਇਟਲੀ ਵਿਚ ਗੈਸਤੈਕ ਮਿਲਾਨ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇ ਹਨ। ਜਿਸ ਵਿਚ ਵੱਖ ਵੱਖ ਦੇਸ਼ਾਂ ਦੇ ਆਗੂ ਇਸ ਸੰਮੇਲਨ ਵਿੱਚ ਬਦਲਵੇਂ ਊਰਜਾ ਦੇ ਸਰੋਤਾਂ ਅਤੇ ਹੋਰ ਅਹਿਮ ਮੁੱਦਿਆਂ ਲਈ ਸ਼ਾਮਿਲ ਹੋਣਗੇ। ਸ. ਪੁਰੀ ਇਟਲੀ ਦੌਰੇ ਦੌਰਾਨ ਇਟਲੀ ਵਿੱਚਲੀਆਂ ਭਾਰਤੀ ਸਖਸ਼ੀਅਤਾਂ ਨਾਲ ਮੁਲਾਕਾਤ ਕਰਨਗੇ।

ਸਤਿਗੁਰੂ ਰਵਿਦਾਸ ਮਹਾਰਾਜ ਤੇ ਡਾ: ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 11 ਸਤੰਬਰ ਨੂੰ

ਵਿਆਹ ਦਾ ਐਲਾਨ/शादी की घोषणा/wedding announcement/annuncio di matrimonio