in

ਨਾਗਰਾ ਦਾ ਡਾਇਮਡ ਦੀ ਮੁੰਦਰੀ ਨਾਲ ਸਨਮਾਨ

ਇੰਦਰ ਨਾਗਰਾ ਸਾਬਕਾ ਕਬੱਡੀ ਖਿਡਾਰੀ ਕਾਂਤਾ ਕੁਹਾਲਾ ਦਾ ਸਪੁੱਤਰ ਹੈ ਅਤੇ ਕਬੱਡੀ ਪ੍ਰਮੋਟਰ ਬਲਜੀਤ ਸਿੰਘ ਨਾਗਰਾ ਦਾ ਭਤੀਜਾ ਹੈ
ਇੰਦਰ ਨਾਗਰਾ ਸਾਬਕਾ ਕਬੱਡੀ ਖਿਡਾਰੀ ਕਾਂਤਾ ਕੁਹਾਲਾ ਦਾ ਸਪੁੱਤਰ ਹੈ ਅਤੇ ਕਬੱਡੀ ਪ੍ਰਮੋਟਰ ਬਲਜੀਤ ਸਿੰਘ ਨਾਗਰਾ ਦਾ ਭਤੀਜਾ ਹੈ

ਬੈਰਗਾਮੋ (ਵਿਸ਼ੇਸ਼ ਪ੍ਰਤੀਨਿੱਧ) – ਇਟਲੀ ਦੇ ਖੇਡ ਮੈਦਾਨਾਂ ‘ਚ ਜਾਫੀ ਦੇ ਤੌਰ ‘ਤੇ ਪਹਿਚਾਣ ਬਨਾਉਣ ਵਾਲੇ ਪ੍ਰਸਿੱਧ ਤੇ ਧੜੱਲੇਦਾਰ ਖਿਡਾਰੀ ਇੰਦਰਜੀਤ ਸਿੰਘ ਨਾਗਰਾ ਦਾ ਬੀਤੇ ਦਿਨੀਂ ਬੈਰਗਾਮੋ ਵਿਖੇ ਹੋਏ ਕਬੱਡੀ ਕੱਪ ‘ਤੇ ਅਮਨ ਜਰਮਨੀ ਦੁਆਰਾ ਡਾਇਮੰਡ ਦੀ ਮੁੰਦਰੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਇੰਦਰ ਨਾਗਰਾ ਸਾਬਕਾ ਕਬੱਡੀ ਖਿਡਾਰੀ ਕਾਂਤਾ ਕੁਹਾਲਾ ਦਾ ਸਪੁੱਤਰ ਹੈ ਅਤੇ ਕਬੱਡੀ ਪ੍ਰਮੋਟਰ ਬਲਜੀਤ ਸਿੰਘ ਨਾਗਰਾ ਦਾ ਭਤੀਜਾ ਹੈ। ਪਿਛਲੇ ਕੁਝ ਸਾਲਾਂ ਤੋਂ ਉਸਦੀ ਖੇਡ ‘ਚ ਚੰਗਾ ਸੁਧਾਰ ਆ ਗਿਆ ਹੈ ਅਤੇ ਉਹ ਲਗਾਤਾਰ ਜੱਫੇ ਲਗਾ ਕੇ ਕਹਿੰਦੇ ਕਹਾਉਂਦੇ ਰੇਡਰਾਂ ਨੂੰ ਵੀ ਡੱਕ ਲੈਂਦਾ ਹੈ ਅਤੇ ਮੈਦਾਨ ਅੰਦਰ ਬੱਲੇ ਬੱਲੇ ਕਰਵਾ ਦਿੰਦਾ ਹੈ।

ਭਾਈ ਤਾਰੂ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਕੈਨੇਡਾ ਦੀ PR ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਿ਼ਆਲ