in

ਪੱਤਰਕਾਰ ਦਵਿੰਦਰ ਹੀਂਉ ਨੂੰ ਸਦਮਾ,ਪਿਤਾ ਦਾ ਦਿਹਾਂਤ

ਰੋਮ(ਬਿਊਰੋ ) ਇਟਲੀ ਤੋਂ ਪੰਜਾਬੀ ਪੱਤਰਕਾਰ  ਦਵਿੰਦਰ ਹੀਂਉ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਪੂਜਨੀਕ ਪਿਤਾ ਗੁਰਮੇਲ ਰਾਮ ਜੀ ਦਾ ਦਿਹਾਂਤ ਹੋ ਗਿਆ ਜੋ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਉਹ ਆਪਣੇ ਪਿੱਛੇ ਪਤਨੀ, ਤਿੰਨ ਪੁੱਤਰ ਇੱਕ ਬੇਟੀ, ਜਵਾਈ, ਨੌਹਾਂ ਬੱਚਿਆਂ ਦੇ ਅਗਾਂਹਵਧੂ ਸੋਚ ਵਾਲੇ ਪਰਿਵਾਰ ਨੂੰ ਛੱਡ ਕੇ ਚਲੇ ਗਏ। ਉਨ੍ਹਾਂ ਦਾ ਸਸਕਾਰ 15 ਜੁਲਾਈ ਨੂੰ 11 ਵਜੇ ਪਿੰਡ ਹੀਉਂ ਵਿਖੇ ਕੀਤਾ ਗਿਅਾ। ਇਸ ਦੁੱਖ ਭਰੀ ਘੜ੍ਹੀ ਮੌਕੇ ਦਵਿੰਦਰ ਹੀੳੁ ਨਾਲ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਇਟਲੀ ਦੀਆਂ ਕਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਬੈਰਗਾਮੋ : ਦੋ ਸਕੀਆਂ ਭੈਣਾਂ ਨੇ ਅਵੱਲ ਦਰਜੇ ਦੇ ਅੰਕ ਹਾਸਲ ਕਰਕੇ ਕੀਤਾ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ

ਕੋਵਿਡ: ਸਕਾਰਾਤਮਕ ਟੈਸਟਾਂ ਤੋਂ ਬਾਅਦ 15 ਵਿਦਿਆਰਥੀ ਗ੍ਰੀਸ ਵਿਚ ਫਸੇ