in

ਇਟਲੀ : ਫਾਈਜ਼ਰ ਵੱਲੋਂ ਵੈਕਸੀਨੇਸ਼ਨ ਸਪਲਾਈ ਤੇ ਰੋਕ

ਫਾਈਜ਼ਰ ਦੁਆਰਾ ਇਹ ਕਿਹਾ ਗਿਆ ਸੀ ਕਿ ਉਹ ਇਟਲੀ ਅਤੇ ਹੋਰ ਯੂਰਪੀਅਨ ਯੂਨੀਅਨ ਰਾਜਾਂ ਨੂੰ ਸਪਲਾਈ ਕਰ ਰਹੀਆਂ ਵੈਕਸੀਨੇਸ਼ਨ ਖੁਰਾਕਾਂ ਨੂੰ ਘਟਾ ਰਹੀ ਹੈ। ਸਰਕਾਰ ਵੱਲੋਂ ਯੋਜਨਾ ਨੂੰ ਸੰਸ਼ੋਧਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਵੀ ਖੇਤਰ ਉਨ੍ਹਾਂ ਲੋਕਾਂ ਨੂੰ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਵਿੱਚ ਅਸਮਰੱਥ ਨਾ ਰਹੇ, ਜੋ ਪਹਿਲੀ ਖੁਰਾਕ ਲੈ ਚੁੱਕੇ ਹਨ.
ਖੇਤਰੀ ਮਾਮਲਿਆਂ ਬਾਰੇ ਮੰਤਰੀ ਫਰੈਂਚਸਕੋ ਬੋਚਾ ਨੇ ਕਿਹਾ ਕਿ, ਸਰਕਾਰ ਫਾਰਮਾਸਿਊਟੀਕਲਜ਼ ਦਿੱਗਜ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੀ ਹੈ ਅਤੇ ਇਟਲੀ ਦੇ ਖੇਤਰਾਂ ਨੂੰ ਇਕਜੁਟਤਾ ਦਿਖਾਉਣ ਲਈ ਕਹਿੰਦੀ ਹੈ, ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਦੇਸ਼ ਦਾ ਕੋਈ ਵੀ ਇਲਾਕਾ ਟੀਕਿਆਂ ਤੋਂ ਪੂਰੀ ਤਰ੍ਹਾਂ ਵਾਂਝਾ ਨਾ ਰਹੇ। (P. E.)

ਵਿਚੈਂਸਾ : ਘਰਾਂ ਨੂੰ ਲੁੱਟਣ ਦੀ ਕੋਸ਼ਿਸ਼ ਵਿਚ ਦੋ ਭਾਰਤੀ ਗ੍ਰਿਫਤਾਰ

‘ਆਸ ਦੀ ਕਿਰਨ’ ਅਤੇ ਭਾਰਤੀ ਭਾਈਚਾਰੇ ਵੱਲੋਂ 2 ਨੌਜਵਾਨਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ