in

ਕੋਰੋਨਾ ਦੇ ਰੂਲ ਤੋੜਣ ਤੇ ਜੁਰਮਾਨਾ ਹੋਵੇਗਾ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਨਵੇਂ ਨੋਟਿਫਿਕੇਸ਼ਨ ਮੁਤਾਬਿਕ ਹੁਣ ਕੋਰੋਨਾ ਦੇ ਰੂਲ ਤੋੜਣ ਤੇ ਚਲਾਨ ਕੀਤੇ ਜਾਣਗੇ। ਜਿਸ ਮੁਤਾਬਿਕ ਇਕਾਂਤਵਾਸ ਤੋੜਨ ‘ਤੇ 500 ਰੁਪਏ, ਕੋਈ ਮਾਸਕ ਨਾ ਪਾਉਣ ‘ਤੇ 200 ਰੁਪਏ ਅਤੇ ਕਿਤੇ ਵੀ ਥੁੱਕਣ ‘ਤੇ 100 ਰੁਪਏ ਜੁਰਮਾਨਾ ਹੋਵੇਗਾ। ਜਾਰੀ ਪੱਤਰ ਵਿੱਚ ਦੱਸਿਆ ਹੈ ਕਿ ਜਿਹੜਾ ਵੀ ਵਿਅਕਤੀ ਕੋਰੋਨਾ ਨੂੰ ਲੈ ਕੇ ਸਾਵਧਾਨੀਆ ਨਹੀਂ ਵਰਤੇਗਾ ਹੁਣ ਉਸ ਨੂੰ ਵੀ ਜੁਰਮਾਨਾ ਦੇਣਾ ਹੋਵੇਗਾ।

ਇੰਡੀਅਨ ਅੰਬੈਸੀ ਰੋਮ ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਪਾਸਪੋਰਟ ਜਾਰੀ ਕਰਣ ਲਈ ਜ਼ਰੂਰੀ ਘੋਸ਼ਣਾ

ਸਬਾਊਦੀਆ : 33 ਸਾਲਾ ਇੰਡੀਅਨ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ