More stories

 • in

  ਮੋਟਾਪਾ ਦੇ ਸਕਦਾ ਹੈ ਡਿਮੈਂਸ਼ੀਆ ਦੀ ਬਿਮਾਰੀ ਦਾ ਖਤਰਾ

  ਭਾਰੀ ਪੇਟ ਅਤੇ ਮੋਟੇ ਲੋਕਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਜਿਸ ਭਾਰੀ ਪੇਟ ਨੂੰ ਆਪਣੀ ਸ਼ਾਨ ਮੰਨਦੇ ਹਨ, ਉਨ੍ਹਾਂ ਲੋਕਾਂ ਨੂੰ ਡਿਮੈਂਸ਼ੀਆ ਦੀ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਖੋਜ ਵਿੱਚ ਇਹ ਪਾਇਆ ਗਿਆ ਕਿ 60 ਸਾਲ ਤੋˆ ਘੱਟ ਉਮਰ ਵਾਲੇ ਲੋਕਾਂ ਦੀ ਕਮਰ ਅਤੇ ਉਸ ਤੋਂ ਹੇਠਾਂ ਸਰੀਰ ਦਾ […] More

 • in

  ਸਰਲ ਉਪਾਅ ਅਪਣਾ ਕੇ ਬਣੋ ਆਕਰਸ਼ਕ!

  ਮੋਟਾਪਾ ਘੱਟ ਕਰਨ ਲਈ ਡਾਇਟਿੰਗ ਕਰਨਾ ਜ਼ਿਆਦਾ ਉਚਿਤ ਨਹੀˆ ਹੈ, ਬਲਕਿ ਕੁਝ ਸਰਲ ਉਪਾਅ ਅਪਣਾ ਕੇ ਖੁਦ ਨੂੰ ਆਕਰਸ਼ਕ ਬਣਾ ਸਕਦੇ ਹੋ। ਖਾਣ-ਪੀਣ ਕਾਬੂ ਵਿਚ ਰੱਖੋ। ਘੱਟ ਕੈਲੋਰੀ ਵਾਲਾ ਪੋਸ਼ਕ ਭੋਜਨ ਲਓ। ਜ਼ਿਆਦਾ ਚਰਬੀ ਵਾਲੇ ਖਾਧ ਪਦਾਰਥਾˆ ਦਾ ਸੇਵਨ ਘੱਟ ਕਰ ਦਿਓ, ਜਿਵੇˆ ਘਿਓ, ਮੱਖਣ, ਮਾਸ, ਆˆਡਾ ਤੇ ਦੁੱਧ ਆਦਿ। ਆਪਣੀ ਕੈਲੋਰੀ ਦਾ ਹਿਸਾਬ ਰੱਖੋ […] More

 • in

  ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ ਵਿਟਾਮਿਨ

  ਅੱਜ ਦੇ ਮਸ਼ੀਨੀ ਯੁੱਗ ਵਿਚ ਬਹੁਤੇ ਰੋਗਾˆ ਦਾ ਕਾਰਨ ਪ੍ਰਦੂਸ਼ਣ ਹੈ, ਜੋ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ। ਪ੍ਰਦੂਸ਼ਣ ਨਾਲ ਨਿਪਟਣ ਲਈ ਸਭ ਤੋˆ ਜ਼ਰੂਰੀ ਹੈ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਮਜ਼ਬੂਤ ਹੋਣਾ, ਜੋ ਇਸ ਤੋˆ ਸਾਡੇ ਸਰੀਰ ਦੀ ਰੱਖਿਆ ਕਰ ਸਕੇ। ਪ੍ਰਦੂਸ਼ਣ ਤੋˆ ਬਚਾਅ ਲਈ ਜ਼ਰੂਰੀ ਹੈ ਵਿਟਾਮਿਨ ‘ਏ, ‘ਬੀ, ‘ਸੀਅਤੇ ਸੇਲੋਨਿਅਮ […] More

 • in

  ਅੱਜ ਵੀ ਸੰਪੂਰਨ ਭੋਜਨ ਹੈ ਦੇਸੀ ਘਿਓ!

  ਪੁਰਾਣੇ ਜ਼ਮਾਨੇ ਵਿਚ ਲੋਕ ਦੁੱਧ ਅਤੇ ਦੇਸੀ ਘਿਓ ਨੂੰ ਹੀ ਪੂਰਾ ਭੋਜਨ ਮੰਨਦੇ ਸੀ। ਅੱਜ ਵੀ ਦੇਸੀ ਘਿਓ ਦਾ ਮਹੱਤਵ ਘੱਟ ਨਹੀˆ ਹੈ। ਇਹ ਇਕ ਪੋਸ਼ਕ ਤੱਤ ਹੋਣ ਦੇ ਨਾਲ-ਨਾਲ ਕਈ ਬਿਮਾਰੀਆˆ ਦਾ ਇਲਾਜ ਵੀ ਕਰਦਾ ਹੈ। ਦੇਸੀ ਘਿਓ ਨਾਲ ਰੋਗਾˆ ਦਾ ਇਲਾਜ ਕੀਤਾ ਜਾ ਸਕਦਾ ਹੈ :- ਅੱਖਾˆ ਦੀ ਨਿਗ੍ਹਾ ਵਧਾਉਣ ਲਈ ਘਿਓ ਨੂੰ […] More

 • in

  ਕੋਵਿਡ -19: ਇਟਲੀ ਟੀਕਾਕਰਨ ਲਈ ਈਯੂ ਵਿੱਚ ਚੋਟੀ ‘ਤੇ

  ਡਾਟਾ ਵੈਬਸਾਈਟ ਵਿਚ ਆਵਰ ਵਰਲਡ ਦੁਆਰਾ ਤਿਆਰ ਕੀਤੀ ਗਈ ਟੇਬਲ ਦੇ ਅਨੁਸਾਰ, ਇਟਲੀ ਕੋਵਿਡ -19 ਟੀਕਾਕਰਣ ਲਈ ਯੂਰਪੀਅਨ ਯੂਨੀਅਨ ਵਿਚ ਚੋਟੀ ‘ਤੇ ਹੈ, ਹੁਣ ਤਕ 320,000 ਤੋਂ ਵੱਧ ਅਤੇ ਵਿਸ਼ਵ ਵਿਚ ਅੱਠਵੇਂ ਸਥਾਨ’ ਤੇ ਹੈ.ਵੱਖ-ਵੱਖ ਦੇਸ਼ਾਂ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਧਾਰ ਤੇ ਤਿਆਰ ਕੀਤਾ ਗਿਆ, ਸਾਰਣੀ ਵਿੱਚ ਸਭ ਤੋਂ ਉੱਪਰ ਇਜ਼ਰਾਈਲ ਰਿਹਾ. ਇਸ […] More

 • in

  ਭੰਗ ਤੋਂ Corona ਦੀ ਦਵਾਈ ਬਣਾਉਣ ਦਾ ਦਾਅਵਾ

  ਕੈਨੇਡੀਅਨ ਕੰਪਨੀ ਅਕਸੀਰਾ ਫਾਰਮਾ ਨੇ ਭੰਗ ਯਾਨੀ ਕੈਨਾਬਿਸ ਤੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦਵਾਈ ਕੋਈ ਮਾੜੇ ਪ੍ਰਭਾਵ ਨਹੀਂ ਦੇਵੇਗੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਦਵਾਈ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਵੀ ਬਚਾਏਗੀ। ਮੀਡੀਆ […] More

 • in

  ਸਿਖਿਆ, ਸਿਹਤ ਸਹੂਲਤਾਂ ‘ਚ 116ਵੇਂ ਨੰਬਰ ‘ਤੇ ਭਾਰਤ

  ਵਿਸ਼ਵ ਬੈਂਕ ਨੇ ਹਿਊਮਨ ਕੈਪੀਟਲ ਇੰਡੈਕਸ ਵਿੱਚ ਭਾਰਤ ਨੂੰ 116ਵਾਂ ਰੈਂਕ ਦਿੱਤਾ ਹੈ। ਭਾਰਤ ਨੂੰ 174 ਦੇਸ਼ਾਂ ਦੀ ਰੈਂਕਿੰਗ ਵਿਚ ਇਹ ਥਾਂ ਮਿਲੀ ਹੈ। ਹਾਲਾਂਕਿ, 2018 ਦੇ ਮੁਕਾਬਲੇ ਭਾਰਤ ਦੇ ਸਕੋਰ ਥੋੜ੍ਹਾ ਵਾਧਾ ਹੋਇਆ ਹੈ। ਵਿਸ਼ਵ ਬੈਂਕ ਦੇ ਹਿਊਮਨ ਕੈਪੀਟਲ ਇੰਡੈਕਸ ਦੇ ਅਨੁਸਾਰ, ਭਾਰਤ ਦਾ ਸਕੋਰ 0.49 ਹੈ ਜਦੋਂ ਕਿ 2018 ਵਿੱਚ ਸਕੋਰ 0.44 ਸੀ। […] More

 • in

  20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਘੱਟ ਖਤਰਾ

  ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਅੰਕੜੇ ਸਾਹਮਣੇ ਆ ਰਹੇ ਹਨ ਕਿ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਉੱਤੇ ਕੋਰੋਨਾ ਮਹਾਂਮਾਰੀ (ਕੋਵਿਡ -19) ਦਾ ਜੋਖਮ ਕਾਫ਼ੀ ਘੱਟ ਹੈ। ਇਸ ਦਾ ਇਕ ਕਾਰਨ ਉਨ੍ਹਾਂ ਦੀ ਬਿਹਤਰ ਇਮਊਨਿਟੀ ਹੈ, ਹਾਲਾਂਕਿ ਡਬਲਯੂਐਚਓ ਨੇ ਇਹ ਵੀ ਕਿਹਾ ਹੈ ਕਿ ਇਸ ਉਮਰ ਸਮੂਹ ਦੇ ਲੋਕ ਬਹੁਤ ਸਾਰੇ […] More

 • in

  ਭੋਜਨ ਵਿਚ ਸਲਾਦ ਦੀ ਵਰਤੋ ਜਰੂਰੀ

  ਜਿਹੜੇ ਵੀ ਫਲ, ਸਬਜ਼ੀਆਂ ਕੱਚੇ ਖਾਧੇ ਜਾ ਸਕਦੇ ਹਨ ਅਤੇ ਰੇਸ਼ੇਦਾਰ ਹਨ ਉਹ ਸਲਾਦ ਹੈ। ਭੋਜਨ ਵਿਚ ਸਲਾਦ ਦੀ ਵਰਤੋ ਬਹੁਤ ਜਰੂਰੀ ਹੈ। ਸਲਾਦ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ? ਇਹ ਜਾਨਣਾ ਵੀ ਬਹੁਤ ਜਰੂਰੀ ਹੈ।ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ ਫਰੂਟ ਸਲਾਦ। ਦਹੀਂ ਮਿਕਸ ਜਾਂ ਆਲੂ ਮਿਕਸ ਰਾਇਤਾ, ਟਮਾਟਰ ਰਾਇਤਾ, […] More

 • in

  ਵਧੇਰੇ ਪਾਣੀ ਪੀਣਾ ਵੀ ਹੋ ਸਕਦਾ ਹੈ ਖ਼ਤਰਨਾਕ!

  ਜ਼ਿਆਦਾ ਪਾਣੀ ਪੀਣ ਨਾਲ ਜ਼ਿਆਦਾ ਫਾਇਦਾ ਹੋਵੇਗਾ। ਇਹ ਗਲਤ ਧਾਰਨਾ ਹੈ ਜੋ ਲੋਕਾਂ ਵਿੱਚ ਕਾਫ਼ੀ ਪ੍ਰਚੱਲਤ ਹੈ। ਹਮੇਸ਼ਾਂ ਓਨਾ ਹੀ ਪਾਣੀ ਪੀਓ ਜਿੰਨੀ ਪਿਆਸ ਹੋਵੇ। ਜ਼ਿਆਦਾ ਪਾਣੀ ਪੀਣਾ ਕਿਵੇਂ ਨੁਕਸਾਨਦਾਇਕ ਹੈ, ਆਓ ਜਾਣੀਏ :– ਬੇਸ਼ੱਕ ਪਾਣੀ ਸਾਡੇ ਲਈ ਫਾਇਦੇਮੰਦ ਹੁੰਦਾ ਹੈ। ਇਸਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਅਤਿ ਹਰ ਚੀਜ […] More

 • in

  ਅਮਰੀਕਾ ਵਿਚ ਖੁੱਲੀ ਪਹਿਲੀ ਯੋਗ ਯੂਨੀਵਰਸਿਟੀ

  ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅਮਰੀਕਾ ਦੇ ਲਾਸ ਏਂਜਲਸ ਵਿਚ ਯੋਗ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਵਿਦੇਸ਼ੀ ਮਾਮਲਿਆਂ ਦੀ ਸਥਾਈ ਸਮਿਤੀ ਦੇ ਮੁੱਖੀ ਪੀਪੀ ਚੌਧਰੀ ਨੇ ਨਿਊਯਾਰਕ ਵਿਚ ਮੰਗਲਵਾਰ ਨੂੰ ‘ਵਿਵੇਕਾਨੰਦ ਯੋਗਾ ਯੂਨੀਵਰਸਿਟੀ’ ਦਾ ਆਨਲਾਈਨ ਉਦਘਾਟਨ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਆਯੋਜਿਤ ਇਕ ਪ੍ਰੋਗਰਾਮ ਵਿੱਚ ਕੀਤਾ।ਸਵਾਮੀ ਵਿਵੇਕਾਨੰਦ […] More

 • in

  ਰੋਜ਼ਾਨਾ 3 ਪੈਗ ਪੀਣ ਨਾਲ ਹੋਵੇਗੀ ਲੰਬੀ ਉਮਰ!

  ਰੋਜ਼ਾਨਾ ਤਿੰਨ ਪੈਗ ਪੀਣ ਨਾਲ ਲੰਬੀ ਉਮਰ ਹੁੰਦੀ ਹੈ। ਇਹ ਗੱਲ ਇਕ ਅਧਿਐਨ ਤੋਂ ਸਾਹਮਣੇ ਆਈ ਹੈ। 20 ਸਾਲ ਤੱਕ ਚਲੀ ਇਸ ਖੋਜ ’ਚ ਖੁਲਾਸਾ ਹੋਇਆ ਹੈ ਕਿ ਜਿਹੜੇ ਲੋਕ ਘੱਟ ਮਾਤਰਾ ’ਚ ਸ਼ਰਾਬ ਪੀਂਦੇ ਹਨ ਉਨ੍ਹਾਂ ਦੀ ਉਮਰ ਵੱਧ ਸ਼ਰਾਬ ਪੀਣ ਵਾਲਿਆਂ ਤੋਂ ਜ਼ਿਆਦਾ ਹੁੰਦੀ ਹੈ। ਸਿਹਤ ਮਾਹਿਰਾਂ ਅਨੁਸਾਰ ਰਾਤ ਸਮੇਂ ਦੋ ਪੈੱਗ ਤੋਂ […] More

Load More
Congratulations. You've reached the end of the internet.