in ਚੂੰਡੀਵੱਢ ਜੇ ਗੋਲਕ ਰਾਤ ਨੂੰ 9 ਵਜੇ ਬਿਨਾਂ ਸੰਗਤ ਤੋਂ ਟੁੱਟ ਜਾਂ ਖੁੱਲ੍ਹ ਸਕਦੀ ਹੈ ਤਾਂ ਗੁਰੂ ਸਾਹਿਬ ਜੀ ਦਾ ਸੁਖਾਸਨ ਅਦਬ ਸਹਿਤ ਰਾਤ ਨੂੰ ਕਰਨਾ ਜਾਂ ਦੂਸਰੇ ਗੁਰੂ ਘਰ ਪਹੁੰਚਾਉਣਾ ਗਲਤ ਹੈ?