in

ਰਵੀ ਸੰਧੂ ਨੂੰ ਪੁੱਤਰ ਦੀ ਦਾਤ ‘ਤੇ ਸੱਜਣਾਂ ਮਿੱਤਰਾਂ ਦਿੱਤੀਆਂ ਵਧਾਈਆਂ

ਅਰਮਾਨਪ੍ਰੀਤ ਸਿੰਘ

ਮਿਲਾਨ (ਇਟਲੀ) 6 ਮਾਰਚ (ਸਾਬੀ ਚੀਨੀਆਂ) – ਇਟਲੀ ਰਹਿੰਦੇ ਮੀਡੀਆ ਕਰਮੀ ਰਵੀ ਸੰਧੂ ਨੂੰ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਇਸ ਖੁਸ਼ੀ ਦੇ ਮੌਕੇ ਇਟਲੀ ਰਹਿੰਦੇ ਸੱਜਣਾਂ ਮਿੱਤਰਾਂ ਵੱਲੋਂ ਵਧਾਈ ਸੰਦੇਸ਼ ਭੇਜੇ ਗਏ ਹਨ। ਰਵੀ ਸੰਧੂ ਨੇ ਆਪਣੇ ਪੁੱਤਰ ਦਾ ਨਾਮ ਅਰਮਾਨਪ੍ਰੀਤ ਸਿੰਘ ਰੱਖਿਆ ਹੈ। ਇਸ ਖੁਸ਼ੀ ਮੌਕੇ ਰਵੀ ਸੰਧੂ ਤੇ ਉਨ੍ਹਾਂ ਦੇ ਪਿਤਾ ਸਾਬਕਾ ਇੰਸਪੈਕਟਰ ਸ੍ਰੀ ਖੁਸ਼ੀ ਰਾਮ ਨੂੰ ਪੋਤਰੇ ਦੇ ਜਨਮ ਦੀ ਖੁਸ਼ੀ ਮੌਕੇ ਇਟਲੀ ਦੀਆਂ ਕਈ ਸਮਾਜ ਸਮਾਜ ਸੇਵੀ ਸੰਸਥਾਵਾਂ, ਖੇਡ ਕਲੱਬਾਂ ਨੇ ਮੁਬਾਰਕਬਾਦ ਦਿੰਦਿਆਂ ਪ੍ਰਮਾਤਮਾ ਅੱਗੇ ਕਾਮਨਾ ਕੀਤੀ ਹੈ ਕਿ ਗੁਰੂ ਸਾਹਿਬ ਕਾਕਾ ਅਰਮਾਨਪ੍ਰੀਤ ਸਿੰਘ ਨੂੰ ਲੰਬੀ ਉਮਰ ਤੇ ਗੁਰਸਿੱਖੀ ਜੀਵਨ ਬਖਸ਼ਣ!

ਜੇ ਗੋਲਕ ਰਾਤ ਨੂੰ 9 ਵਜੇ ਬਿਨਾਂ ਸੰਗਤ ਤੋਂ ਟੁੱਟ ਜਾਂ ਖੁੱਲ੍ਹ ਸਕਦੀ ਹੈ ਤਾਂ ਗੁਰੂ ਸਾਹਿਬ ਜੀ ਦਾ ਸੁਖਾਸਨ ਅਦਬ ਸਹਿਤ ਰਾਤ ਨੂੰ ਕਰਨਾ ਜਾਂ ਦੂਸਰੇ ਗੁਰੂ ਘਰ ਪਹੁੰਚਾਉਣਾ ਗਲਤ ਹੈ?

ਚਾਹਲ ਦੀ ਕਿਤਾਬ ‘ਇਟਲੀ ਵਿੱਚ ਸਿੱਖ ਫੌਜੀ’ ਫੋਰਲੀ ਵਿਖੇ 5 ਅਗਸਤ ਨੂੰ ਹੋਵੇਗੀ ਰਿਲੀਜ਼