in

ਅਣਵਿਆਹੀ/अविवाहिता/ Unmarried/Nubile

ਮੈਂ, ਜੋਗਿੰਦਰ ਸਿੰਘ ਅਤੇ ਮੇਰੀ ਪਤਨੀ ਸੰਦੀਪ ਕੌਰ, ਵਾਸੀ ਇਟਲੀ, ਆਪਣੀ ਬੇਟੀ ਜਸਪ੍ਰੀਤ ਕੌਰ, ਜਿਸਦੀ ਜਨਮ ਮਿਤੀ 01.04.1995 ਹੈ. ਅਸੀਂ ਭਾਰਤ ਅਤੇ ਵਿਦੇਸ਼ ਵਿੱਚ ਆਪਣੀ ਬੇਟੀ ਦੇ ਵਿਆਹ ਸ਼ਾਦੀ ਸੰਬੰਧਾਂ ਨੂੰ ਨਕਾਰਦੇ ਹਾਂ, ਅਤੇ ਬਿਆਨ ਕਰਦੇ ਹਾਂ ਕਿ ਸਾਡੀ ਬੇਟੀ ਅਣਵਿਆਹੀ ਹੈ. ਇਹ ਆਮ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਜੇ ਕਿਸੇ ਨੂੰ ਜਾਂ ਉਸਦੇ ਨੁਮਾਇੰਦਿਆਂ ਨੂੰ ਉਕਤ ਸਰਟੀਫਿਕੇਟ ਜਾਰੀ ਕਰਨ ਤੇ ਇਤਰਾਜ਼ ਹੈ ਤਾਂ ਉਹ 30 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਜਤਾ ਸਕਦਾ / ਸਕਦੀ ਹੈ, ਉਸ ਤੋਂ ਬਾਅਦ ਕੋਈ ਇਤਰਾਜ਼ ਨਹੀਂ ਮੰਨਿਆ ਜਾਵੇਗਾ.

मैं, जोगिंदर सिंह और मेरी पत्नी संदीप कौर, इटली निवासी, हमारी बेटी जसप्रीत कौर, जिनका जन्म 01.04.1995 को हुआ है। हम भारत और विदेशों में अपनी बेटी की शादी से इनकार करते हुए कहते हैं कि हमारी बेटी अविवाहित है। आम जनता के ध्यान में लाया जाता है कि यदि किसी व्यक्ति या उसके प्रतिनिधि को उक्त प्रमाण पत्र जारी करने में कोई आपत्ति है तो वह 30 दिनों के भीतर आपत्ति उठा सकता है, जिसके बाद किसी भी आपत्ति पर विचार नहीं किया जाएगा।

I, Joginder Singh and my wife Sandeep Kaur, resident of Italy, Our daughter Jaspreet Kaur, who born on 01.04.1995. We deny our daughter’s marriage in India and abroad, stating that our daughter is unmarried. It is brought to the notice of the general public that if any person or his / her representative has any objection to the issuance of the said certificate, he / she may raise an objection within 30 days, after which no objection will be considered.

Io, Joginder Singh e mia moglie Sandeep Kaur, residente in Italia, nostra figlia Jaspreet Kaur, nata il 01.04.1995. Neghiamo il matrimonio di nostra figlia in India e all’estero, affermando che nostra figlia non è sposata. Si porta a conoscenza del pubblico in generale che se una persona o un suo rappresentante ha obiezioni al rilascio di detto certificato, può sollevare un’obiezione entro 30 giorni, trascorsi i quali nessuna obiezione sarà presa in considerazione.

ਮਨੈਰਬਿਓ ਵਿਖੇ ਗੁਰੂ ਨਾਨਕ ਦੇਵ ਜੀ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ

ਇਟਲੀ ਵਿੱਚ ਨਵੇਂ ਕੋਵਿਡ ਵੇਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ ਨੇ ਸਰਕਾਰ ਦੀ ਨੀਂਦ ਉਡਾਈ