in ,

ਕੁਆਰਾ/अविवाहित/ Unmarried/Celibe

I, Narender Singh Bains, Son of Awtar Singh Bains, Resident of Via Migliara 50 SX, Number 4364, Pontinia (LT) Italy, Date of birth 04.01.1999. I reject marital relations in India and abroad, and declare that I am unmarried. It is brought to general public notice that if anyone or her representatives has got objection to issue the said certificate, she/he/they may raise objection within 30 days, there after, no objection will be entertained.

ਮੈਂ, ਨਰਿੰਦਰ ਸਿੰਘ ਬੈਂਸ, ਪੁੱਤਰ ਅਵਤਾਰ ਸਿੰਘ ਬੈਂਸ, (Via Migliara 50 SX, Number 4364, Pontinia (LT) Italy) ਦਾ ਵਸਨੀਕ ਹਾਂ, ਮੇਰੀ ਜਨਮ ਮਿਤੀ 04.01.1999 ਹੈ. ਮੈਂ ਭਾਰਤ ਅਤੇ ਵਿਦੇਸ਼ ਵਿੱਚ ਵਿਆਹ ਸ਼ਾਦੀ ਸੰਬੰਧਾਂ ਨੂੰ ਨਕਾਰਦਾ ਹਾਂ, ਅਤੇ ਬਿਆਨ ਕਰਦਾ ਹਾਂ ਕਿ ਮੈਂ ਅਣਵਿਆਹਿਆ ਹਾਂ. ਇਹ ਆਮ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਜੇ ਕਿਸੇ ਨੂੰ ਜਾਂ ਉਸਦੇ ਨੁਮਾਇੰਦਿਆਂ ਨੂੰ ਉਕਤ ਸਰਟੀਫਿਕੇਟ ਜਾਰੀ ਕਰਨ ਤੇ ਇਤਰਾਜ਼ ਹੈ ਤਾਂ ਉਹ 30 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਜਤਾ ਸਕਦਾ / ਸਕਦੀ ਹੈ, ਉਸ ਤੋਂ ਬਾਅਦ ਕੋਈ ਇਤਰਾਜ਼ ਨਹੀਂ ਮੰਨਿਆ ਜਾਵੇਗਾ.

मैं, नरिंदर सिंह बैंस, पुत्र अवतार सिंह बैंस, निवासी (Via Migliara 50 SX, Number 4364, Pontinia (LT) Italy), मेरी जन्म तिथि 04.01.1999 है। मैं भारत और विदेश में विवाह सम्बन्ध से इंकार करता हूँ, और यह कि मैं अविवाहित हूँ। इस नोटिस के माध्यम से आम जनता के ध्यान में लाया जाता है कि यदि किसी व्यक्ति या उसके प्रतिनिधि को उक्त प्रमाण पत्र जारी करने में कोई आपत्ति है तो वह 30 दिनों के भीतर आपत्ति उठा सकता है, जिसके बाद किसी भी आपत्ति पर विचार नहीं किया जाएगा।

Io, Narender Singh Bains Figlio di Awtar Singh Bains, residente a Via Migliara 50 SX, Numero 4364, Pontinia (LT) Italy, Data di nascita 04.01.1999. nego di avere rapporti coniugali in India e all’estero e dichiaro di non essere sposato. Si porta a conoscenza del pubblico generale che se qualcuno o i suoi rappresentanti hanno obiezioni a rilasciare il suddetto certificato, possono sollevare obiezioni entro 30 giorni, da allora in poi, nessuna obiezione sarà intrattenuta.

ਪੰਜਾਬ ਵਿੱਚ ਨਹੀਂ ਰੁਕ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ

ਸਾਹਿਤ ਸੁਰ ਸੰਗਮ ਸਭਾ ਵੱਲੋਂ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਵਿਚਾਰ ਚਰਚਾ