More stories

 • in

  ਸਮਾਜ ਸੇਵੀ ਗੁਰਦਿਆਲ ਸਿੰਘ ਗਿੱਲ (ਕਲਕੱਤੇ ਵਾਲਿਆਂ) ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

  ਮਿਲਾਨ (ਇਟਲੀ) 22 ਜੁਲਾਈ (ਸਾਬੀ ਚੀਨੀਆਂ) – ਲੋੜਵੰਦਾਂ ਦੇ ਮਦਦਗਾਰ ਉੱਘੇ ਸਮਾਜ ਸੇਵੀ ਸ: ਗੁਰਦਿਆਲ ਸਿੰਘ ਗਿੱਲ (ਕਲਕੱਤੇ ਵਾਲੇ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ ਲੁਧਿਆਣਾ ਜਿਲ੍ਹੇ ਦੇ ਪਿੰਡ ਅੱਚਰਵਾਲ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਇਲਾਕੇ ਵਿਚ ਗ਼ਮ ਦਾ ਮਾਹੌਲ ਹੈ।ਇੱਥੇ ਇਹ ਵੀ ਦੱਸਣਯੋਗ […] More

 • in

  ਵੇਰੋਨਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਮੈਂਬਰਾਂ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੋਈ

  ਵੇਰੋਨਾ (ਇਟਲੀ) 22 ਜੁਲਾਈ (ਪੱਤਰ ਪ੍ਰੇਰਕ) – ਵੇਰੋਨਾ ਨੇੜ੍ਹਲੇ ਪ੍ਰਸਿੱਧ ਇੰਡੀਅਨ ਰੈਸਟੋਰੈਂਟ “ਚੇਲੋ ਅਜੂਰੋ” ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਆਗੂਆਂ ਤੇ ਸਮਰਥਕਾਂ ਦੀ ਇਕ ਮੀਟਿੰਗ ਹੋਈ। ਵੱਖ ਵੱਖ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਯੁਵਰਾਜ ਭੁਪਿੰਦਰ ਸਿੰਘ, ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਵੀਡੀਓ ਕਾਨਫਰੰਸ […] More

 • in

  ਇਟਲੀ ਤੋਂ ਵਿਸ਼ੇਸ਼ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ

  ਪੰਜਾਬੀ ਨੌਜਵਾਨਾਂ ਦੀ ਮਦਦ ਲਈ ਕੀਤਾ ਧੰਨਵਾਦ ਮਿਲਾਨ (ਇਟਲੀ) 21 ਜੁਲਾਈ (ਸਾਬੀ ਚੀਨੀਆਂ) – ਜਿਸ ਦਿਨ ਇਟਲੀ ਸਰਕਾਰ ਵੱਲੋਂ ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਕੋਈ 20 ਹਜਾਰ ਦੇ ਕਰੀਬ ਭਾਰਤੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਗਈ ਸੀ। ਜਿਨ੍ਹਾਂ ਕੋਲ ਪੇਪਰ ਭਰਨ ਲਈ ਲੌਂੜੀਂਦੇ ਭਾਰਤੀ ਪਾਸਪੋਰਟ ਨਹੀ ਸਨ, […] More

 • in

  ਕਿਆਂਪੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ

  ਵਿਚੈਂਸਾ (ਇਟਲੀ) 20 ਜੁਲਾਈ (ਟੇਕ ਚੰਦ ਜਗਤਪੁਰ) – ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਮਹਾਨ ਸਮਾਜ ਸੁਧਾਰਕ, ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 70ਵੀਂ ਸਾਲਾਨਾ ਬਰਸੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਈ ਗਈ। ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਸ਼ਬਦਾਂ ਦਾ ਰਸਭਿੰਨੜਾ ਕੀਰਤਨ ਹੋਇਆ। ਉਪਰੰਤ ਪ੍ਰਸਿੱਧ ਢਾਡੀ ਭਾਈ ਮਨਦੀਪ […] More

 • in

  ਕੋਕਾ, ਤੇ ਮਜਬੂਰੀ ਗੀਤ ਨਾਲ ਚਰਚਾ ਵਿਚ ਆਇਆ ਬਲਵੀਰ ਸ਼ੇਰਪੁਰੀ

  ਕਲੀਆਂ ਦੇ ਬਾਦਸ਼ਾਹ ਮਰਹੂਮ ਸ੍ਰੀ ਕੁਲਦੀਪ ਮਾਣਕ ਨੂੰ ਨਿੱਘੀ ਸ਼ਰਧਾਂਜਲੀ ਵਜੋ ਕੋਕਾ ਗੀਤ ਗਾਉਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਦੇ ਮਜਬੂਰੀ ਗੀਤ ਨੂੰ ਵੀ ਸਰੋਤਿਆ ਵਲੋ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ । ਕਰੋਨਾ ਮਹਾਂਮਾਰੀ ਦੁਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਵਧਾਨੀ ਵਰਤਦੇ ਹੋਏ ਦੋਵੇਂ ਗੀਤ ਸਰੋਤਿਆਂ ਦੇ ਰੂਬਰੂ ਕੀਤੇ ਹਨ। ਸਾਮਾਜਿਕ ਮੁਦੇ ਅਤੇ ਸੱਭਿਆਚਾਰ ਦੇ ਹਰੇਕ […] More

 • in

  ਮਨਜੋਤ ਕੌਰ ਨੇ ਇਟਲੀ ‘ਚ 100 ਪ੍ਰਤੀਸ਼ਤ ਨੰਬਰ ਲੈ ਕੇ ਚਮਕਾਇਆ ਮਾਪਿਆਂ ਅਤੇ ਦੇਸ਼ ਦਾ ਨਾਮ

  ਲੰਡਨ ਵਿਚ ਹਾਸਲ ਕਰੇਗੀ ਅਗਲੀ ਵਿੱਦਿਆ ਮੋਦੇਨਾ (ਇਟਲੀ) 20 ਜੁਲਾਈ (ਪੱਤਰ ਪ੍ਰੇਰਕ) – ਇਟਲੀ ਰਹਿੰਦੇ ਭਾਰਤੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟ ਕੇ ਨਿਰੰਤਰ ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਮੋਦੇਨਾ ਸ਼ਹਿਰ ਦੇ ਲੀਚੇਓ ਸ਼ੈਨਤੀਫਿਕੋ ਤਾਸੋਨੀ ਇੰਸਟੀਚਿਊਟ ਵਿਖੇ 5 ਸਾਲ ਦੇ ਕੋਰਸ ਦੀ ਸਮਾਪਤੀ ਮੌਕੇ ਆਏ ਨਤੀਜਿਆਂ ਵਿੱਚ ਰੋਪੜ੍ਹ ਜਿਲ੍ਹੇ ਦੇ […] More

 • in

  ਕੋਵਿਡ -19 : ਸਤੰਬਰ ਤੱਕ ਆਵੇਗਾ ਟੀਕਾ

  ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਕੋਵਿਡ -19 ਟੀਕਾ ਦਾ ਪਹਿਲਾ ਮਨੁੱਖੀ ਟਰਾਇਲ ਸਫਲ ਰਿਹਾ ਹੈ। ਬ੍ਰਾਜ਼ੀਲ ਵਿਚ ਹੋਈਆਂ ਮਨੁੱਖੀ ਟਰਾਇਲਾਂ ਨੇ ਸ਼ਾਨਦਾਰ ਨਤੀਜੇ ਪੇਸ਼ ਕੀਤੇ ਹਨ। ਟਰਾਇਲ ਵਿਚ ਸ਼ਾਮਲ ਕੀਤੇ ਵਲੰਟੀਅਰਾਂ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੁੰਦੀ ਦੇਖੀ ਗਈ।ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਵਿਸ਼ਵਾਸ ਰੱਖਦੇ ਹਨ ਕਿ ChAdOx1 nCoV-19 (AZD1222) ਪੂਰੀ ਤਰ੍ਹਾਂ ਸਫਲ […] More

 • in

  ਦੁਨੀਆਂ ਵਿੱਚ ਕਰੋਨਾ ਵਾਇਰਸ ’ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ – WHO

  ਵਿਸ਼ਵ ਸਿਹਤ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਹਿੱਸੇ ਵਿੱਚ ਕਰੋਨਾ ਵਾਇਰਸ ’ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। WHO ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਕਿਹਾ, ‘‘ਇਸ ਵਾਇਰਸ ਨੇ ਵਿਸ਼ਵ ਦੇ ਕੁਝ ਸਭ ਤੋਂ […] More

 • in

  ਇਟਲੀ ਨੇ ਕੋਵਿਡ -19 ਸੰਕਟਕਾਲੀ ਉਪਾਅ 31 ਜੁਲਾਈ ਤੱਕ ਵਧਾਏ

  ਇਟਲੀ ਦੇ ਮੌਜੂਦਾ ਐਮਰਜੈਂਸੀ ਨਿਯਮਾਂ ਦਾ ਉਦੇਸ਼ ਕੋਵਿਡ -19 ਦੇ ਪ੍ਰਸਾਰ ਨੂੰ ਹੌਲੀ ਕਰਨ ਦੇ ਉਦੇਸ਼ ਨਾਲ ਘੱਟੋ ਘੱਟ ਜੁਲਾਈ ਦੇ ਅੰਤ ਤੱਕ ਲਾਗੂ ਰਹੇਗਾ, ਜਦੋਂ ਸਰਕਾਰ ਨੇ ਤਾਜ਼ਾ ਐਮਰਜੈਂਸੀ ਫ਼ਰਮਾਨ ਦੀ ਮਿਆਦ ਵਧਾਉਣ ‘ਤੇ ਦਸਤਖਤ ਕੀਤੇ ਸਨ।ਪ੍ਰਧਾਨ ਮੰਤਰੀ ਜੂਸੇੱਪੇ ਕੌਂਤੇ ਅਤੇ ਸਿਹਤ ਮੰਤਰੀ ਰੋਬੇਰਤੋ ਸਪੇਰਾਂਜ਼ਾ ਨੇ ਮੰਗਲਵਾਰ ਦੇਰ ਨਾਲ ਇੱਕ ਬਿੱਲ ਉੱਤੇ ਹਸਤਾਖਰ ਕੀਤੇ […] More

 • in

  ਟਰੰਪ ਸਰਕਾਰ ਵੱਲੋਂ ਸਟੂਡੈਂਟਸ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਵਾਪਸ ਲੈਣ ਦਾ ਐਲਾਨ

  ਅਮਰੀਕਾ ਵਿੱਚ ਰਹਿ ਕੇ ਵਿਦਿਆਰਥੀ ਵੀਜ਼ੇ ਤੇ ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਆਖਿਰਕਾਰ ਟਰੰਪ ਸਰਕਾਰ ਨੇ ਅਜਿਹੇ ਸਟੂਡੈਂਟਸ ਦਾ ਵੀਜ਼ਾ ਰੱਦ ਕਰਨ ਦਾ ਆਪਣਾ ਫੈਸਲਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਨੇ ਅਮਰੀਕਾ ਵਿਚ ਰਹਿੰਦੇ ਹੋਏ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਤਿਬੰਧਾਂ […] More

 • in

  ‘ਕਿਹੜੇ ਸਰਦਾਰ ਹਾਂ’ ਗੀਤ ਨਾਲ ਚਰਚਾ ਵਿੱਚ ਹੈ ਬੌਬੀ ਜਾਜੇਵਾਲਾ

  ਮੋਦੇਨਾ (ਇਟਲੀ) (ਪਅ) – ਇਟਲੀ ਦੇ ਸ਼ਹਿਰ ਮੋਦੇਨਾ ਨੇੜ੍ਹੇ ਰਹਿੰਦੇ ਪ੍ਰਸਿੱਧ ਪੰਜਾਬੀ ਗੀਤਕਾਰ ਬੌਬੀ ਜਾਜੇਵਾਲੀਆ ਹੁਣ ਗੀਤਕਾਰੀ ਦੇ ਨਾਲ ਨਾਲ ਗਾਇਕੀ ਦੇ ਖੇਤਰ ਵਿੱਚ ਵੀ ਦਸਤਕ ਦੇ ਰਹੇ ਹਨ। ਬੌਬੀ ਜਾਜੇਵਾਲਾ ਦੇ ਲਿਖੇ ਗੀਤ ਪੰਜਾਬ ਦੇ ਅਨੇਕਾਂ ਨਾਮੀ ਗਾਇਕਾਂ ਜਿਵੇ ਕਿ ਨਛੱਤਰ ਗਿੱਲ, ਸਿੱਪੀ ਗਿੱਲ, ਇੰਦਰਜੀਤ ਨਿੱਕੂ, ਮਿਸ ਪੂਜਾ ਆਦਿ ਨੇ ਗਾਏ ਹਨ, ਪ੍ਰੰਤੂ ਹੁਣ […] More

 • in

  ਅਲੂਬੁਖਾਰਾ ਚਟਨੀ

  ਸਮੱਗਰੀ :ਸੁੱਕੇ ਆਲੂਬੁਖ਼ਾਰੇ – 250 ਗਰਾਮਚੀਨੀ – 250 ਗਰਾਮਬਦਾਮ – 15 ਨਗ (ਇੱਛਾ ਅਨੁਸਾਰ)ਭੁੰਨਿਆ ਜੀਰਾ ਪਾਊਡਰ – ਇਕ ਛੋਟਾ ਚੱਮਚਲਾਲ ਮਿਰਚ ਪਾਊਡਰ – ਅੱਧਾ ਛੋਟਾ ਚੱਮਚਇਲਾਇਚੀ – 7ਨਮਕ – ਅੱਧਾ ਛੋਟਾ ਚੱਮਚਸਿਰਕਾ – ਇਕ ਚੱਮਚ ਵਿਧੀ :ਸੁੱਕੇ ਹੋਏ ਆਲੂਬੁਖ਼ਾਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਬੀਜ ਰਹਿਤ ਕਰ ਲਓ। ਇਸਦੇ ਛੋਟੇ ਛੋਟੇ ਟੁਕੜੇ ਕਰ ਕੇ […] More

Load More
Congratulations. You've reached the end of the internet.