in

ਅਮਰੀਕਾ ਵਿਚ ਮੇਰੇ ਬੱਚੇ ‘ਵਧੇਰੇ ਸੁਰੱਖਿਅਤ’ – ਸੰਨੀ ਲਿਓਨ

ਕੋਰੋਨਾਵਾਇਰਸ ਮਹਾਂਮਾਰੀ ਦੇ ਕਹਿਰ ਦੌਰਾਨ ਅਦਾਕਾਰਾ ਸਨੀ ਲਿਓਨ ਆਪਣੇ ਪਤੀ ਅਤੇ ਤਿੰਨੋਂ ਬੱਚਿਆਂ ਨਾਲ ਅਮਰੀਕਾ ਦੇ ਲਾਸ ਏਂਜਲਸ ਪਹੁੰਚ ਗਈ ਹੈ।ਸੰਨੀ ਲਿਓਨ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਇਥੇ ‘ਵਧੇਰੇ ਸੁਰੱਖਿਅਤ’ ਹਨ। ਸਨੀ ਲਿਓਨੀ ਨੇ ਆਪਣੇ ਅਮਰੀਕਾ ਵਿਚਲੇ ਘਰ ਦੇ ਬਗੀਚੇ ਤੋਂ ਆਪਣੇ ਬੱਚਿਆਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦੀ ਬੇਟੀ ਨਿਸ਼ਾ ਅਤੇ ਦੋਵੇਂ ਬੇਟੇ ਨੋਹ ਅਤੇ ਅਸ਼ਰ ਨਜ਼ਰ ਆ ਰਹੇ ਹਨ।

ਸਨੀ ਲਿਓਨ ਨੇ ਇੰਸਟਾਗ੍ਰਾਮ ‘ਤੇ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ ਅਮਰੀਕਾ ਜਾਣ ਦੇ ਆਪਣੇ ਫੈਸਲੇ ਬਾਰੇ ਦੱਸਦਿਆ ਕਿਹਾ,’ ਸਾਰੀਆਂ ਮਾਵਾਂ ਨੂੰ ਮੇਰੀ ਤਰਫੋਂ ‘ਮਦਰ ਡੇਅ’ ਮੁਬਾਰਕ। ਜ਼ਿੰਦਗੀ ਵਿਚ, ਜਦੋਂ ਤੁਹਾਡੇ ਬੱਚੇ ਹੁੰਦੇ ਹਨ, ਤਾਂ ਤੁਹਾਡੀ ਆਪਣੀ ਤਰਜੀਹ ਅਤੇ ਸੁਰੱਖਿਆ ਵਰਗੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਹਨ। ਮੈਨੂੰ ਅਤੇ ਮੇਰੇ ਪਤੀ ਦੋਵਾਂ ਨੂੰ ਸਾਡੇ ਬੱਚਿਆਂ ਨੂੰ ਇਕ ਅਜਿਹੀ ਜਗ੍ਹਾ ‘ਤੇ ਲਿਜਾਣ ਦਾ ਮੌਕਾ ਮਿਲਿਆ ਜਿੱਥੇ ਉਹ ਇਸ ‘ਅਦਿੱਖ ਦੁਸ਼ਮਣ’ ਕੋਰੋਨਾ ਵਿਸ਼ਾਣੂ’ ਤੋਂ ਸੁਰੱਖਿਅਤ ਰਹਿਣਗੇ।

ਗੁਰੂ ਘਰ ਦੇ ਪ੍ਰੇਮੀ ਜਰਨੈਲ ਸਿੰਘ ਮਾਹਿਲਪੁਰ ਨਹੀਂ ਰਹੇ!

ਹੁਣ ਬੱਚਿਆਂ ‘ਤੇ ਰਹੱਸਮਈ ਬਿਮਾਰੀ ਦਾ ਕਹਿਰ