
ਮਜੇਦਾਰ ਸ਼ਕਰਕੰਦੀ ਚਾਟ
ਸਮੱਗਰੀ :ਸ਼ਕਰਕੰਦੀ : 2ਮਿੱਠੀ ਚਟਨੀਗਰੀਨ ਚਿੱਲੀ ਸਾੱਸਹਰਾ ਧਨੀਆ ਸਜਾਵਟ ਲਈ – ਬਾਰੀਕ ਕੱਟਿਆ ਹੋਇਆਭੁੰਨਿਆ ਜੀਰਾ ਪਾਊਡਰਕਾਲਾ ਨਮਕਨਿੰਬੂ ਦਾ ਰਸਵਿਧੀ :ਸ਼ਕਰਕੰਦੀ ਚਾਟ ਬਨਾਉਣ ਲਈ ਸਭ ਤੋਂ ਪਹਿਲਾਂ ਸ਼ਕਰਕੰਦੀ ਨੂੰ ਚੰਹੀ ਤਰ੍ਹਾਂ ਭੁੰਨ ਲਓ, ਚੈੱਕ ਕਰ ਲਓ ਕਿ ਸ਼ਕਰਕੰਦੀ ਚੰਗੀ ਤਰ੍ਹਾਂ ਭੁੱਜ ਜਾਵੇ। ਹੁਣ ਇਸ ਨੂੰ ਛਿੱਲ ਕੇ ਟੁਕੜਿਆਂ ਵਿਚ ਕੱਟ ਲਓ। ਇਕ ਬਾਊਲ ਵਿਚ ਸ਼ਕਰਕੰਦੀ ਦੇ […] More


