
ਇਟਲੀ ਵਿੱਚ ਹੁਣ ਭਾਰਤੀ ਧਾਰਮਿਕ ਅਸਥਾਨਾਂ ਉੱਤੇ ਚੋਰਾਂ ਦੀ ਅੱਖ
ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੀ ਗੋਲਕ ਚੋਰੀ ਹੁੰਦੇ ਮਸਾਂ ਬਚੀ ਰੋਮ (ਕੈਂਥ) – ਇਟਲੀ ਵਿੱਚ ਪਹਿਲਾਂ ਭਾਰਤੀ ਲੋਕਾਂ ਦੇ ਘਰਾਂ ਵਿੱਚੋ ਚੋਰਾਂ ਨੇ ਸੋਨੇ ਦੇ ਗਹਿਣੇ ਚੋਰੀ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਤੇ ਹੁਣ ਇਹਨਾਂ ਚੋਰਾਂ ਦੀ ਅੱਖ ਭਾਰਤੀ ਧਾਰਮਿਕ ਅਸਥਾਨਾਂ ਉਪੱਰ ਲੱਗਦੀ ਹੈ. ਜਿਸ ਦੇ ਮੱਦੇ ਨਜ਼ਰ ਇਟਲੀ ਦੇ ਜਿਲ੍ਹਾ ਕਰੇਮੋਨਾ ਵਿੱਚ ਪੈਂਦੇ […] More